ਸੰਗਰੂਰ, 13 ਫਰਵਰੀ (ਜਗਸੀਰ ਲੌਂਗੋਵਾਲ)- ਪਿੰਡ ਦੁੱਲਟਵਾਲਾ ਲੌਂਗੋਵਾਲ ਵਿਖੇ ਸਥਿਤ ਗੁਰਦੁਆਰਾ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੀ ਪ੍ਰਬੰਧਕ ਕਮੇਟੀ
ਦੀ ਚੋਣ ਸਰਬਸੰਮਤੀ ਨਾਲ ਹੋਈ।ਜਿਸ ਵਿਚ ਪ੍ਰਧਾਨ ਅੰਗਰੇਜ਼ ਸਿੰਘ ਗੇਜਾ, ਖ਼ਜਾਨਚੀ ਬਲਜੀਤ ਸਿੰਘ ਬੀਰ ਅਤੇ ਮੈਂਬਰਾਨ ਵਜੋਂ ਲੀਲਾ ਸਿੰਘ, ਮਲਕੀਤ ਸਿੰਘ ਮੌੜ ਅਤੇ ਹਰਪਾਲ ਸਿੰਘ ਦੀ ਚੋਣ ਕੀਤੀ ਗਈ ਹੈ।ਇਸ ਮੌਕੇ ਸਰਪੰਚ ਪਰਮਜੀਤ ਸਿੰਘ ,ਪੰਚ ਹਰਬੰਸ ਸਿੰਘ ਮੌੜ, ਅਮਨਾ ਸਿੰਘ, ਚਮਕੌਰ ਸਿੰਘ ਅਕਾਲੀ, ਕਰਮਜੀਤ ਸਿੰਘ ਮੌੜ ਅਤੇ ਭੂਰਾ ਸਿੰਘ ਮੌੜ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media