ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਨੇ ਕਟੜਾ ਸਫੇਦ, ਡਰੀਮ ਸਿਟੀ, ਜਵਾਲਾ ਅਸਟੇਟ, ਹਰੀਪੁਰਾ, ਕੀਰਤਨ ਗੜ ਆਦਿ ਇਲਾਕਿਆਂ
ਵਿੱਚ ਚੋਣ ਰੈਲੀਆਂ ਕੀਤੀਆਂ।ਜਿਸ ਦੌਰਾਨ ਸੋਨੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਂਦਰੀ ਹਲਕੇ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ।ਉਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ‘ਤੇ ਹੋਏ ਵਿਕਾਸ ਕੰਮਾਂ ਲੋਕ ਕਾਂਗਰਸ ਪਾਰਟੀ ਨੂੰ ਇੱਕ ਤਰਫਾ ਵੋਟ ਪਾਉਣਗੇ।ਇਸ ਮੌਕੇ ਅਸ਼ਵਿਨੀ ਕੁਮਾਰ ਪੱਪੂ, ਸੁਰੇਂਦਰ ਕੁਮਾਰ ਸ਼ਿੰਦਾ, ਸਿਮਰ ਲਖਨਪਾਲ ਹੈਪੀ, ਅਸ਼ੋਕ ਚੌਧਰੀ , ਰਾਕੇਸ਼ ਸ਼ਰਮਾ, ਗੁਰੁਦੇਵ ਸਿੰਘ ਦਾਰਾ, ਵਿਕੀ ਦੱਤਾ, ਸ਼ਿਵਾ ਕੁੰਦਰਾ, ਵਿਨੋਦ ਕੁੰਦਰਾ, ਕਪਿਲ ਮਹਾਜਨ ਆਦਿ ਵੀ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਅਧਿਆਪਕ …
Punjab Post Daily Online Newspaper & Print Media