
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਉੱਤੇ ਸਥਿਤ ਗਿਫਟ ਪੈਲੇਸ ਦੇ ਸੰਚਾਲਕ ਗੁਲਸ਼ਨ ਵਾਟਸ ਦੇ ਛੋਟੇ ਭਰਾ ਅਸ਼ਵਨੀ ਕੁਮਾਰ ਵਾਟਸ ਦਾ ਜਿਨ੍ਹਾਂ ਦਾ ਪਿਛਲੇ ਦਿਨ ਨਿਧਨ ਹੋ ਗਿਆ ਸੀ, ਦਾ ਸ਼ਨੀਵਾਰ ਨੂੰ ਬੜੇ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਰਸਮ ਚੌਥਾ ਅਤੇ ਉਠਾਲਾ 24 ਨਵੰਬਰ ਸੋਮਵਾਰ ਨੂੰ ਹੋਵੇਗਾ।ਰਸਮ ਚੌਥੇ ਲਈ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਨਿਵਾਸ ਸਥਾਨ ਕੈਲਾਸ਼ ਨਗਰ ਗਲੀ ਨੰਬਰ 2 ਬੀ ਵਲੋਂ ਸਵੇਰੇ 8.30 ਵਜੇ ਰਵਾਨਾ ਹੋਣਗੇ।ਇਸ ਦਿਨ ਉਨ੍ਹਾਂ ਦਾ ਰਸਮ ਉਠਾਲਾ ਨਮਿਤ ਅਮ੍ਰਤਵਾਣੀ ਪਾਠ ਦੁਪਹਿਰ 12 ਤੋਂ 1 ਵਜੇ ਤੱਕ ਰਾਮ ਪੈਲੇਸ ਫਾਜਿਲਕਾ ਵਿੱਚ ਹੋਵੇਗਾ ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media