ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਚੋਣਾਂ ’ਚ ਦਿਨ ਰਾਤ ਸਖਤ ਮਿਹਨਤ ਕਰਨ ਵਾਲੇ ਅਕਾਲੀ ਬਸਪਾ ਆਗੂਆਂ ਤੇ ਵਰਕਰਾਂ ਦਾ ਤਹਿਦਿਲੋਂ ਧੰਨਵਾਦ
ਕਰਦਿਆਂ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਦੌਰਾਨ ਜੇਕਰ ਪ੍ਰਮਾਤਮਾ ਨੇ ਉਨਾਂ ਨੂੰ ਜਿੱਤ ਬਖਸ਼ੀ ਤਾਂ ਉਹ ਇਕੱਲੇ ਨਹੀ ਬਲਕਿ ਸਮੂਹ ਹਲਕਾ ਵਾਸੀ ਤੇ ਅਕਾਲੀ ਬਸਪਾ ਆਗੂ ਤੇ ਵਰਕਰ ਹੋਣਗੇ। ਉਨਾਂ ਕਿਹਾ ਕਿ ਹਲਕਾ ਦੱਖਣੀ ਦੇ ਹਰੇਕ ਇਲਾਕੇ ’ਚ ਵਿਕਾਸ ਕਾਰਜ਼ਾਂ ਦੀ ਹਨੇਰੀ ਝੁਲੇਗੀ।
ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਤੇ ਬਾਵਾ ਸਿੰਘ ਗੁਮਾਨਪੁਰਾ, ਅਕਾਲੀ ਦਲ ਦੇ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਅਵਤਾਰ ਸਿੰਘ ਟਰੱਕਾਂ ਵਾਲੇ, ਅਜੇਬੀਰਪਾਲ ਸਿੰਘ ਰੰਧਾਵਾ, ਉਪਕਾਰ ਸਿੰਘ ਸੰਧੂ, ਅਮਰਬੀਰ ਸਿੰਘ ਢੋਟ, ਮਨਪ੍ਰੀਤ ਸਿੰਘ ਮਾਹਲ, ਸਰਪੰਚ ਅਜੈਬ ਸਿੰਘ ਰਟੌਲ, ਦਰਸ਼ਨ ਸਿੰਘ ਸੁਲਤਾਨਵਿੰਡ, ਦਿਲਬਾਗ ਸਿੰਘ ਅੰਨਗੜ, ਮਲਕੀਤ ਸਿੰਘ ਬੀ.ਡੀ.ਓ, ਰਵੇਲ ਸਿੰਘ ਭੁੱਲਰ, ਪ੍ਰਕਾਸ਼ ਸਿੰਘ ਮਾਹਲ, ਇੰਦਰਜੀਤ ਸਿੰਘ ਪੰਡੋਰੀ, ਸਵਰਾਜ ਸਿੰਘ ਸ਼ਾਮ, ਅਮਰਜੀਤ ਸਿੰਘ ਭਾਟੀਆ, ਸੁਰਿੰਦਰ ਸਿੰਘ ਸੁਲਤਾਨਵਿੰਡ, ਬਲਜੀਤ ਸਿੰਘ ਰਾਜੂ ਕੋਠੀ ਵਾਲੇ, ਸਰਬਜੀਤ ਸਿੰਘ ਸਰਬ ਭੁੱਲਰ, ਹਰਪ੍ਰੀਤ ਸਿੰਘ ਚਾਹਲ, ਰਜਿੰਦਰ ਸਿੰਘ ਸਾਬਾ, ਦਲਜੀਤ ਸਿੰਘ ਚਾਹਲ, ਬਿਕਰਮਜੀਤ ਸਿੰਘ ਬਾਦਲ, ਪੁਸ਼ਪਿੰਦਰ ਸਿੰਘ ਪਾਰਸ, ਜਗਪ੍ਰੀਤ ਸਿੰਘ ਸ਼ੈਂਪੀ ਭਾਟੀਆ, ਜਗਦੀਪ ਸਿੰਘ ਰਿੰਕੂ ਕੋਠੀ ਵਾਲੇ, ਜਸਪਾਲ ਮਸੀਹ, ਹਰਮੀਤ ਸਿੰਘ ਮਠਾੜੂ, ਮਹਾਬੀਰ ਸਿੰਘ ਸੁਲਤਾਨਵਿੰਡ, ਬਰਜਿੰਦਰ ਸਿੰਘ ਟਿੰਕੂ, ਬਿਕਰਮਜੀਤ ਸਿੰਘ ਹੈਪੀ, ਕੰਵਲਜੀਤ ਸਿੰਘ ਕੰਵਲ, ਜਸਬੀਰ ਸਿੰਘ ਮਾਹਲ, ਮਨਪ੍ਰੀਤ ਸਿੰਘ ਬੋਨੀ, ਮੁਖਤਾਰ ਸਿੰਘ ਖਾਲਸਾ, ਬਾਬਾ ਗੁਲਸ਼ਨ ਸਿੰਘ, ਸੁਰਿੰਦਰ ਸਿੰਘ ਸ਼ਾਹ ਦੋਬੁਰਜੀ, ਗੁਰਜੀਤ ਸਿੰਘ ਸੰਧੂ, ਜਰਮਨਜੀਤ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਪੰਡੋਰੀ, ਗੁਰਮੀਤ ਸਿੰਘ ਸੁਰਸਿੰਘ, ਸਤਿੰਦਰਪਾਲ ਸਿੰਘ ਜੋਨੀ ਤੇ ਹੋਰ ਵੀ ਮੋਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media