
ਅੰਮ੍ਰਿਤਸਰ, ੨੬ ਨਵੰਬਰ (ਰੋਮਿਤ ਸ਼ਰਮਾ) – ਪੰਜਾਬ ਨਾਟਸ਼ਾਲਾ ਵਿਖੇ ਅਜੋਕਾ ਥੀਏਟਰ ਗਰੁੱਪ ਲਾਹੌਰ ਦੀ ਨਿਰਦੇਸ਼ਕ ਮੈਡਮ ਮਦੀਹਾ ਗੌਹਰ ਨੂੰ ਨਾਟਕ ‘ਬੁਲ੍ਹਾ’ ਦੀ ਸਫਲ ਪੇਸ਼ਕਾਰੀ ਉਪਰੰਤ ਸਨਮਾਨਿਤ ਕਰਦੇ ਹੋਏ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ. ਸਤਿਆਜੀਤ ਸਿੰਘ ਮਜੀਠੀਆ, ਗਵਰਨਿੰਗ ਕੌਂਸਲ ਦੇ ਆਨ: ਸਕੱਤਰ ਸ੍ਰ. ਰਜਿੰਦਰ ਮੋਹਨ ਸਿੰਘ ਛੀਨਾ ਤੇ ਹਾਜਰ ਨਾਟਕ ਦੇ ਪਾਕਿਸਤਾਨੀ ਕਲਾਕਾਰਾਂ ਦੀ ਮਹਿਮਾਨਾਂ ਨਾਲ ਗਰੁੱਪ ਫੋਟੋ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …
Punjab Post Daily Online Newspaper & Print Media