ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਫਿਲਮੀ ਪ੍ਰੋਡਿਊਸਰ ਮੈਡਮ ਪ੍ਰਿੰਯਕਾ ਅਤੇ ਫਿਲਮ ਡਾਇਰੈਕਟਰ ਧੀਰਜ ਸ਼ਰਮਾ ਆਪਣੀ ਟੀਮ ਸਮੇਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਦਰਸ਼ਨਾਂ ਕਈ ਪੁੱਜੇ।ਇਸ ਸਮੇਂ ਗੱਲਬਾਤ ਕਰਦਿਆਂ ਮੈਡਮ ਪ੍ਰਿੰਯਕਾ ਨੇ ਦੱਸਿਆ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਬਹੁਤ ਸਕੂਨ ਮਿਲਦਾ ਹੈ।ਅੱਜ ਉਹ ਆਪਣੀ ਵੈਬ ਸੀਰੀਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੀ ਸਫਲਤਾ ਲਈ ਉਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੇ।ਉਨਾਂ ਨਾਲ ਹੈਰੀ ਬੁੱਟਰ, ਪੰਮਾ ਸੰਧੂ, ਰੰਮੀ ਜੈਨ, ਗੁਰਪ੍ਰੀਤ ਮੰਡ, ਰਾਣਾ ਮਾਣੋਚਾਹਲ, ਭੱਟੀ, ਸਿਮਰਨ ਸੰਧੂ ਅਤੇ ਪ੍ਰਭ ਚਾਹਲ ਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …