Wednesday, October 7, 2026

ਆਈ.ਆਈ.ਐਮ ਅੰਮ੍ਰਿਤਸਰ ਨੇ ਮਨਾਇਆ ਯੋਗ ਦਿਵਸ

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਇੰਡੀਅਨ ਇੰਸਟੀਚਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਟਰਾਂਜਿਟ ਕੈਂਪਸ ਅਤੇ ਹੋਸਟਲ ਕੰਪਲੈਕਸ ਵਿਖੇ ਮਨਾਇਆ ਗਿਆ, ਜਦਕਿ ਯੋਗਾ ਪ੍ਰੋਗਰਾਮ ਦਾ ਸੈਸ਼ਨ ਕੈਂਪਸ ਕੰਪਲੈਕਸ ‘ਚ ਆਫਲਾਈਨ ਹੋਇਆ।ਮੀਂਹ ਪੈਣ ਕਾਰਣ ਹੋਸਟਲ ਵਿਖੇ ਇਹ ਆਨਲਾਈਨ ਕੀਤਾ ਗਿਆ।ਦੋਨਾਂ ਸਥਾਨਾਂ ‘ਤੇ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ ਅਤੇ ਯੋਗਾ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਯੋਗ ਦਿਵਸ ‘ਤੇ ਦਿੱਤਾ ਸੁਨੇਹਾ ਵੀ ਟੈਲੀਕਾਸਟ ਕੀਤਾ ਗਿਆ।ਇੰਸਟਰੱਕਟਰ ਭਾਵਨਾ ਉਤਮ ਚੰਦਾਨੀ ਅਤੇ ਰਾਜੇਸ਼ ਕੁਮਾਰ ਨੇ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ ਜਿੰਨਾਂ ਵਿੱਚ ਪ੍ਰਾਨਾਯਾਮਾ, ਮੈਡੀਟੇਸ਼ਨ ਆਦਿ ਸ਼ਾਮਲ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …