Wednesday, October 14, 2026

ਦੀਵਾਲੀ

ਚਾਅ, ਰੀਝਾਂ ਤੇ ਖੁਸ਼ੀਆਂ ਵੰਡਦੀ ਆਉਂਦੀ ਏ ਦੀਵਾਲੀ।
ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ।
ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ,
ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ।2310202201

ਡਾ. ਆਤਮਾ ਸਿੰਘ ਗਿੱਲ
ਮੋ- 9878883680

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …