Friday, March 1, 2024

ਜੋਗਰਾਜ ਚੌਧਰੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਪਿੱਛਲੇ ਦਿਨੀਂ ਫਿਲਮੀ ਅਦਾਕਾਰਾ ਅਤੇ ਸਮਾਜ ਸੇਵੀ ਟੀਟਾ ਵੈਲੀ ਸੰਗਰੂਰ ਨੂੰ ਉਸ ਸਮੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਭਤੀਜੇ ਐਡਵੋਕੇਟ ਜੋਗਰਾਜ ਚੌਧਰੀ ਦਾ ਦੇਹਾਂਤ ਹੋ ਗਿਆ। ਇਸ ਇਸ ਸੋਗ ਦੀ ਘੜੀ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਹਲਕਾ ਲਹਿਰਾਗਾਗਾ, ਵਿਧਾਇਕ ਨਰਿੰਦਰ ਕੌਰ ਭਰਾਜ ਹਲਕਾ ਸੰਗਰੂਰ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਗਾਇਕ ਹਾਕਮ ਬਖਤੜੀਵਾਲਾ, ਗਾਇਕ ਲਾਭ ਹੀਰਾ, ਗੁਰਬਖਸ਼ ਸ਼ੌਕੀ, ਰਣਜੀਤ ਮਣੀ, ਲਵਲੀ ਨਿਰਮਾਣ ਧੂਰੀ, ਐਡਵੋਕੇਟ ਗੋਰਵ ਗੋਇਲ ਜਿਲ੍ਹਾ ਪ੍ਰਧਾਨ ਅਗਰਵਾਲ ਸਭਾ ਯੂਥ ਸੰਗਰੂਰ, ਪ੍ਰੈਸ ਕਲੱਬ ਰਜਿ: ਲੌਂਗੋਵਾਲ ਦੇ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਜੁੰਮਾ ਸਿੰਘ ਲੌਂਗੋਵਾਲ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਸੰਗੀਤਕਾਰ ਅਤੇ ਗਾਇਕ ਸ਼ਿੰਗਾਰਾ ਚਹਿਲ, ਗਾਇਕ ਜੱਗੀ ਧੂਰੀ, ਨਿਰਮਲ ਮਾਹਲਾ, ਸੁਲੇਖ ਦਰਦੀ ਲੋਂਗੋਵਾਲੀਆ ਅਤੇ ਜੋਤੀ ਕੋਹਿਨੂਰ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਬਲਜਿੰਦਰ ਸਿੰਘ ਬੋਬੀ, ਗੀਤਕਾਰ ਮਸਤਾਕ ਲਸਾੜਾ, ਬਿੱਕਰ ਬੈਚੇਨ ਰੇਤਗੜ, ਰਣਜੀਤ ਸਿੱਧੂ, ਜੱਸ ਡਸਕਾ, ਅੰਗਰੇਜ ਮੱਲ੍ਹੀ ਰੱਤਾਖੇੜਾ, ਮਨਜੀਤ ਸ਼ਰਮਾ ਜੇ.ਈ, ਗੁਰਦੀਪ ਸਿੰਘ ਬੰਟੀ, ਸੰਗਤ ਕੁਲਾਰ ਚਮਕੀਲਾ, ਸਤਪਾਲ ਸਿੰਘ ਪਾਲੀ ਸਾਬਕਾ ਕੌਂਸਲਰ ਅਤੇ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਵਲੋਂ ਮਰਹੂਮ ਐਡਵੋਕੇਟ ਜੋਗਰਾਜ ਚੋਧਰੀ ਦੇ ਚਾਚਾ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਤੇ ਪੂਰੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਨੈਸ਼ਨਲ ਸਾਇੰਸ ਡੇਅ ਮੌਕੇ ਕਰਵਾਏ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸੁੰਦਰ ਲਿਖਾਈ ਮੁਕਾਬਲੇ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਨੀਮਸ ਵਿਖੇ ਨੈਸ਼ਨਲ …