Tuesday, October 27, 2026

ਆਰਟ ਆਫ ਲਿਵਿੰਗ ਦੇ ਸਿਖਿਆਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਕਰਵਾਇਆ ਯੋਗ ਅਤੇ ਧਿਆਨ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) – ਆਰਟ ਆਫ ਲਿਵਿੰਗ ਦੇ ਸਿਖਿਆਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ 500 ਤੋਂ ਜਿਆਦਾ ਲੋਕਾਂ ਨੂੰ ਯੋਗ ਅਤੇ ਧਿਆਨ ਕਰਵਾਇਆ।ਇਸ ਮੌਕੇ ਮੁੱਖ ਤੌਰ ‘ਤੇ ਸਿਪੇਟ ਛੇਹਰਟਾ, ਐਸ.ਬੀ.ਐਸ ਇੰਸਟਿਚਿਊਟ ਆਫ ਨਰਸਿੰਗ ਸੋਹੀਆਂ ਕਲਾਂ, ਮੈਡੀਕਲ ਕਾਲਜ, ਈ.ਐਸ.ਆਈ ਹਸਪਤਾਲ ਅਤੇ ਹੋਟਲ ਹੋਲੀਡੇ ਇਨ ਤੋਂ ਪੁੱਜੇ ਸਿਖਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …