ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਨਗਰ ਪੰਚਾਇਤ ਚੀਮਾ ਅਤੇ ਹੈਲਥ ਡਿਪਾਰਮੈਟ ਦੇ ਮੁਲਾਜ਼ਮਾਂ ਵਲੋਂ ਡੋਰ ਟੂ ਡੋਰ ਅਤੇ ਦੁਕਾਨਦਾਰਾਂ ਨੂੰ ਡੇਂਗੂ ਮਲੇਰੀਆ
ਅਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਹਰ ਹਫ਼ਤੇ ਡਰਾਈ ਡੇ ਮਨਾਉਣ ਲਈ ਦੱਸਿਆ ਗਿਆ।ਉਨਾਂ ਕਬਾੜ ਦੀਆਂ ਦੁਕਾਨਾਂ ਛੱਤਾਂ ‘ਤੇ ਪਏ ਗਮਲੇ ਅਤੇ ਘਰਾਂ ਵਿੱਚ ਸਟੋਰ ਕੀਤਾ ਗਿਆ ਪਾਣੀ ਕੂਲਰ ਅਤੇ ਫਰਿੱਜ਼ ਨੂੰ ਵੀ ਚੈਕ ਕੀਤਾ।ਇਸ ਸਮੇਂ ਨਗਰ ਪੰਚਾਇਤ ਚੀਮਾ ਦੇ ਮੁਲਾਜ਼ਮ ਦਰਬਾਰਾ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ, ਗੁਰਧਿਆਨ ਸਿੰਘ, ਰਣਜੀਤ ਸਿੰਘ ਤੇ ਬਿਕਰਮਜੀਤ ਸਿੰਘ ਹਾਜ਼ਰ ਰਹੇ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media