Wednesday, October 14, 2026

ਭਾਜਪਾ ਦੇ ਯੂਥ ਆਗੂ ਅੰਕਿਤ ਬਾਂਸਲ ਨੇ ਨੰਨ੍ਹੀ ਬੱਚੀ ਆਹਾਨਾ ਨੂੰ ਦਿੱਤਾ ਆਸ਼ੀਰਵਾਦ

ਸੰਗਰੂਰ, 28 ਜੂਨ (ਜਗਸੀਰ ਲੌਂਗੋਵਾਲ) – ਭਾਜਪਾ ਦੇ ਸੀਨੀਅਰ ਯੂਥ ਆਗੂ ਅੰਕਿਤ ਬਾਂਸਲ ਨੇ ਬਾਂਸਲ’ਜ਼ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਦੀ ਪੋਤੀ ਦੇ ਪਹਿਲੇ ਜਨਮ ਦਿਨ ‘ਤੇ ਨੰਨ੍ਹੀ ਬੱਚੀ ਆਹਾਨਾ ਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ।ਤਸਵੀਰ ਵਿੱਚ ਬੱਚੀ ਦੇ ਪਿਤਾ ਹੈਲਿਕ ਬਾਂਸਲ ਅਤੇ ਮਾਤਾ ਤਮੰਨਾ ਬਾਂਸਲ ਵੀ ਨਜਰ ਆ ਰਹੇ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …