ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਤਾਈ ਅਤੇ ਸਤੀਸ਼ ਕੁਮਾਰ (ਕਾਲਾ), ਰਾਮਨਿਵਾਸ ਪ੍ਰਸ਼ੋਤਮ ਰਾਮ ਦੇ ਮਾਤਾ ਸ੍ਰੀਮਤੀ ਗਦੌੜੀ ਦੇਵੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ।
ਇਸ ਦੁੱਖ ਦੀ ਘੜੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸ੍ਰੀਮਤੀ ਸੀਮਾ ਗੋਇਲ, ਨਰਿੰਦਰ ਗੋਇਲ, ਸ੍ਰੀਮਤੀ ਕਾਂਤਾ ਗੋਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਪ੍ਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਪੰਜਾਬ, ਗਾਇਕ ਲਾਭ ਹੀਰਾ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਗੁਰਬਖਸ਼ ਸ਼ੌਕੀ, ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ, ਗਾਇਕ ਸ਼ਿੰਗਾਰਾ ਚਹਿਲ, ਐਡਵੋਕੇਟ ਗੋਰਵ ਗੋਇਲ ਪੁੱਤਰ ਵਿਧਾੲਕਿ ਐਡਵੋਕੇਟ ਬਰਿੰਦਰ ਗੋਇਲ, ਡਾ. ਸ਼ੀਸ਼ਪਾਲ ਆਨੰਦ ਚੈਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਸੋਮਨਾਥ ਸਿੰਗਲਾ ਸੀਨੀਅਰ ਕਾਂਗਰਸੀ ਆਗੂ, ਸੀਨੀਅਰ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ, ਪ੍ਰਧਾਨ ਗੁਰਲਾਲ ਸਿੰਘ, ਕਪਿਲਾਸ ਤਾਇਲ ਵਾਇਸ ਪ੍ਰਧਾਨ ਨਗਰ ਕੌਂਸਲ, ਸਰਪੰਚ ਜੱਗੀ ਧੂਰੀ, ਸਰਪੰਚ ਪਾਲੀ ਕਮਲ ਉਭਾਵਾਲ, ਰਾਜ ਕੁਮਾਰ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ ਕਮੇਟੀ, ਜੱਸ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਠੇਕੇਦਾਰ ਸੁਰੇਸ਼ ਸਿੰਗਲਾ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਪਹਿਲਵਾਨ ਗੋਲੂ ਚੀਮਾਂ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਗੁਰਦੀਪ ਸਿੰਘ ਬੰਟੀ, ਸੀਨੀਅਰ ਅਕਾਲੀ ਆਗੂ ਆਸ਼ੂ ਜ਼ਿੰਦਲ ਜਨਰਲ ਸਕੱਤਰ ਵਪਾਰ ਅਤੇ ਉਦਯੋਗ ਵਿੰਗ ਪੰਜਾਬ, ਗੁਰਮੀਤ ਖਾਈ ਪ੍ਰਧਾਨ ਫਰਨੀਚਰ ਮਾਰਕੀਟ ਲਹਿਰਾਗਾਗਾ, ਨਿਰਮਲ ਮਾਹਲਾ ਸੰਗਰੂਰ, ਗਾਇਕ ਜੱਸ ਡਸਕਾ, ਅੰਗਰੇਜ਼ ਮੱਲ੍ਹੀ ਰੱਤਾਖੇੜਾ, ਗੀਤਕਾਰ ਗੁਰਨੇਕ ਸਿੰਘ ਝਾਵਰ ਯੂ.ਐਸ.ਏ, ਮਸਤਾਕ ਲਸਾੜਾ, ਬਿੱਕਰ ਬੈਚੇਨ ਰੇਤਗੜ, ਭੰਗੂ ਫਲੇੜੇ ਵਾਲਾ, ਪੱਤਰਕਾਰ ਜਗਸੀਰ ਲੋਂਗੋਵਾਲ, ਮਨਜੀਤ ਮੱਖਣ, ਗੁਰਪਿਆਰ ਕਾਲਬੰਜਾਰਾ, ਬਿਗਲ ਗਰਗ, ਨੰਦ ਲਾਲ ਨੰਦੂ, ਜਵਾਲਾ ਸਿੰਘ ਪਾਇਲਟ, ਗੋਗੀ ਨੰਗਲਾ ਪਾਇਲਟ, ਇਸ਼ਵਰ ਚੰਦ ਸਾਬਕਾ ਕੌਂਸਲਰ, ਤਰਸੇਮ ਕੁਮਾਰ ਸਾਬਕਾ ਕੌਂਸਲਰ, ਸੋਨੂੰ, ਗੀਤਕਾਰ ਕਾਲਾ ਅਲੀਸ਼ੇਰ, ਸੀਨੀਅਰ ਅਕਾਲੀ ਆਗੂ ਸੁਰੇਸ਼ ਪਾਲਾ, ਰਾਮਪਾਲ ਗਾਲਾ ਸੀਨੀਅਰ ਕਾਂਗਰਸੀ ਆਗੂ, ਜੱਗੀ ਲਹਿਰਾਗਾਗਾ ਅਤੇ ਹੋਰ ਸ਼ਖਸੀਅਤਾਂ ਨੇ ਸਵਰਗਵਾਸੀ ਸ੍ਰੀਮਤੀ ਗਦੌੜੀ ਦੇਵੀ ਦੇ ਅਕਾਲ ਚਲਾਣੇ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ।
ਸਵਰਗਵਾਸੀ ਸ੍ਰੀਮਤੀ ਗਦੌੜੀ ਦੇਵੀ ਦੇ ਭਤੀਜੇ ਪੱਤਰਕਾਰ ਅਸ਼ੋਕ ਮਸਤੀ ਨੇ ਦੱਸਿਆ ਕਿ ਉਨਾਂ ਦੇ ਤਾਈ ਸ੍ਰੀਮਤੀ ਗਦੌੜੀ ਦੇਵੀ ਨਮਿਤ ਅੰਤਿਮ ਅਰਦਾਸ 9 ਜੁਲਾਈ 2023 ਦਿਨ ਐਤਵਾਰ ਸਮਾਂ ਸਵੇਰੇ 1.00 ਤੋ 2.00 ਵਜੇ ਤੱਕ ਸਥਾਨ ਸੋਰਵ ਕੰਪਲੈਕਸ ਲਹਿਰਾਗਾਗਾ ਵਿਖੇ ਕੀਤੀ ਜਾਵੇਗੀ।
Check Also
ਯੂਨੀਵਰਸਿਟੀ ਦੇ ਐਮ.ਬੀ.ਏ. ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀਆਂ ਵੱਲੋਂ ਨੌਕਰੀਆਂ ਪ੍ਰਦਾਨ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ …