Monday, September 14, 2026

ਜਲ ਸਰੋਤ ਮੰਤਰੀ ਮੀਤ ਹੇਅਰ ਵਲੋਂ ਮੂਨਕ ਖੇਤਰ ‘ਚ ਘੱਗਰ ਨਦੀ ਦਾ ਜਾਇਜ਼ਾ

ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਪਹਾੜੀ ਇਲਾਕਿਆਂ ਅਤੇ ਪੰਜਾਬ ਵਿੱਚ ਹੋ ਰਹੀ ਮੂਸਲਾਧਾਰ ਬਾਰਿਸ਼ ਦਾ ਜ਼ਮੀਨੀ ਪੱਧਰ ‘ਤੇ ਖਨੌਰੀ-ਮੂਨਕ ਖੇਤਰ `ਚ ਘੱਗਰ ਨਦੀ ਵਿੱਚ ਵਧੇ ਪਾਣੀ ਦਾ ਜਾਇਜ਼ਾ ਲੈਂਦੇ ਹੋਏ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਹੇਅਰ। ਉਨਾਂ ਦੇ ਨਾਲ ਹਨ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ, ਐਸ.ਡੀ.ਐਮ ਸੂਬਾ ਸਿੰਘ ਤੇ ਵਿਭਾਗ ਦੇ ਅਧਿਕਾਰੀ।ਮੀਤ ਹੇਅਰ ਵਲੋਂ ਮੂਨਕ ਟੋਹਾਨਾ ਪੁੱਲ ਅਤੇ ਮਕਰੋੜ ਸਾਹਿਬ ਦਾ ਦੌਰਾ ਵੀ ਕੀਤਾ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …