Monday, November 23, 2026

ਹੁਣ ਮੱਝਾਂ ਮਿਲਣ ਲੱਗੀਆਂ ਲਾਟਰੀ ਦੇ ਇਨਾਮਾਂ ਵਿੱਚ

PPN210311
ਬਠਿੰਡਾ, 21 ਮਾਰਚ (ਜਸਵਿੰਦਰ ਸਿੰਘ ਜੱਸੀ )- – ਸਥਾਨਕ ਬਠਿੰਡਾ ਦੇ ਖੇਤਰੀ ਕੇਂਦਰ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਫਸਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੀ ਇੱਕ ਨਿੱਜੀ ਕੰਪਨੀ ਵੱਲੋਂ ਕਿਸਾਨਾਂ ਨੂੰ ਰਿਝਾਉਣ ਲਈ ਇੱਕ ਸਕੀਮ ਰੱਖੀ ਗਈ ਹੈ, ਜਿਸ ਲਈ 100 ਰੁਪਏ  ਦੇ ਕੇ 10 ਮੁੱਰਾ ਨਸਲ ਦੀਆਂ ਮੱਝਾਂ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply