ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਭਾਰਤ ਦੇ ਚੰਦ੍ਰਯਾਨ 3 ਦੇ ਚੰਦਰਮਾ ਤੇ ਸਫਲ ਲੈਡਿਗ ਕਰਨ ਤੇ ਇਤਿਹਾਸ ਰਚਣ ਵਾਲੇ ਇਸਰੋ ਦੇ ਵਿਗਿਆਨੀਆਂ
ਨੂੰ ਵਧਾਈ ਦਿੰਦਿਆਂ ਭਾਜਪਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨੇ ਕਿਹਾ ਵਿਗਿਆਨੀਆਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਚੰਦਰਮਾ ‘ਤੇ ਪੁਹੰਚ ਕੇ ਭਾਰਤ ਇਤਿਹਾਸ ਰਚਣ ਵਾਲਾ ਦੇਸ਼ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਗਿਆਨਿਕਾਂ ਲਈ ਅਗਲੀ ਪੁਲਾਂਗ ਸੁਰਜਆਇਨ ਹੈ।ਉਸ ਨੂੰ ਪੂਰਾ ਕਰਨਾ ਮੁੱਖ ਉਦੇਸ਼ ਹੈ।ਦੇਸ਼ ਦੇ ਵਿਗਿਆਨੀਆਂ ਵਲੋਂ ਜਿਸ ਢੰਗ ਨਾਲ ਤਰੱਕੀ ਕੀਤੀ ਹੈ ਉਸ ਤੋਂ ਨਜ਼ਰ ਆਉਂਦਾ ਹੈ ਕਿ ਭਾਰਤ ਇੱਕ ਦਿਨ ਵਿਸ਼ਵ ਗੁਰੂ ਬਣੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media