Monday, September 14, 2026

ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ) ਵਲੋਂ ਜਿਲ੍ਹਾ ਪੱਧਰੀ ਸਵੀਪ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ) – ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ) ਅੰਮ੍ਰਿਤਸਰ ਸੁਸ਼ੀਲ ਕੁਮਾਰ ਤੁਲੀ ਡਿਪਟੀ ਡੀ.ਈ.ਓ ਬਲਰਾਜ ਸਿੰਘ ਕੋਆਰਡੀਨੇਟਰ ਪ੍ਰਿੰਸੀਪਲ ਐਸ.ਓ.ਈ ਮਾਲ ਰੋਡ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ‘ਚ ਜਿਲ੍ਹਾ-ਪੱਧਰੀ ਸਵੀਪ ਮੁਕਾਬਲੇ ਕਾਰਵਾਈ ਨਾਲ ਕਰਵਾਏ ਗਏ।ਐਸ.ਓ.ਈ ਮਾਲ ਰੋਡ ਵਿਖੇ ਪ੍ਰਿੰਸੀਪਲ ਮਨਦੀਪ ਕੋਰ ਦੀ ਪ੍ਰੇਰਣਾ ਸਦਕਾ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਮਨਦੀਪ ਕੋਰ ਬੱਲ (ਲੈਕਚਰਾਰ), ਸ੍ਰੀਮਤੀ ਅਲਕਾਰਾਣੀ ਸ਼ਰਮਾ, ਸ੍ਰੀਮਤੀ ਬਿੰਦੁ, ਪਰਮਆਫਤਾਬ ਸਿੰਘ, ਸੰਜੇ ਕੁਮਾਰ, ਅਧਿਆਪਕਾਂ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਤੋਂ ਤਿਆਰ ਕਰਵਾਇਆ ਗਿਆ ਭਾਸ਼ਣ, ਕਵਿਤਾ, ਪੋਸਟਰ ਮੇਕਿੰਗ ਸਲੋਗਨ ਮੁਕਾਬਲਾ ਅਤੇ ਗਿੱਧਾ ਕਰਵਾਇਆ ਗਿਆ।
ਪੋਸਟਰ ਮੇਕਿੰਗ ਪਹਿਲਾ-ਮੰਥਨ ਐਸ.ਓ.ਈ ਸ਼ਾਮ ਕੁਮਾਰ ਐਸ.ਓ.ਈ ਛੇਹਰਟਾ ਦੂਸਰਾ-ਗੋਪਿਕਾ ਬੁੱਧਰਾਮ ਐਸ.ਓ.ਈ ਮਾਲ ਰੋਡ ਸਲੋਗਨ ਰਾਇਟਿੰਗ ਪਹਿਲਾ-ਅਨੁਦੀਪ ਕੌਰ ਡੀ.ਓ ਗੁਰਭੇਜ ਸਿੰਘ ਐਸ.ਓ.ਈ ਮਾਲ ਰੋਡ ਦੂਸਰਾ-ਸੁਖਬੀਰ ਸਿੰਘ, ਐਸ.ਓ.ਈ ਬਚਿੱਤਰ ਸਿੰਘ ਐਸ.ਓ.ਈ ਛੇਹਰਟਾ ਕਵਿਤਾ ਮੁਕਾਬਲਾ ਪਹਿਲਾ-ਅਸ਼ਮੀਤ ਕੋਰ ਐਸ.ਓ.ਈ ਮਾਲ ਰੋਡ ਦੂਸਰਾ-ਪ੍ਰਤਿਭਾ ਸ.ਕੰ.ਸ.ਸ.ਸਕੂਲ ਵੇਰਕਾ ਭਾਸ਼ਣ ਮੁਕਾਬਲਾ ਪਹਿਲਾ- ਪਲਕ ਐਸ.ਓ.ਈ ਮਾਲ ਰੋਡ ਦੂਸਰਾ- ਸਰਬਜੋਤ ਕੌਰ ਸ.ਕੰ.ਸ.ਸ ਸਕੂਲ ਵੇਰਕਾ ਰਿਹਾ ਪ੍ਰੋਗਰਾਮ ਦੇ ਅੰਤ ‘ਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …