ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਗੁਰੂ ਅਰਜਨ ਦੇਵ ਕਲੋਨੀ ਵਿਖੇ ਹਰ ਸਾਲ ਵਾਂਗ ਕਲੋਨੀ ਨਿਵਾਸੀਆਂ ਨੇ ਲੋਹੜੀ ਦਾ ਤਿਉਹਾਰ ਰਲ ਮਿਲ ਕੇ
ਮਨਾਇਆ।ਜਿਸ ਦੌਰਾਨ ਕਲੋਨੀ ਵਾਸੀ ਨੱਚਦੇ-ਗਾਉਂਦੇ ਦਿਖਾਈ ਦਿੱਤੇ।ਉਨ੍ਹਾਂ ਨੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਦਵਿੰਦਰ ਸਿੰਘ, ਨਰੇਸ਼ ਛਾਹੜੀਆ, ਰਾਜ ਕੁਮਾਰ, ਸੁਰੇਸ਼ ਬਜਾਜ, ਸੂਰਜਭਾਨ ਬਾਂਸਲ, ਪਵਨ ਖੱਟਰ, ਯਾਦਵਿੰਦਰ, ਰਾਜੇਸ਼, ਵਰੁਣ ਬਾਂਸਲ, ਗੌਰਵ ਗਰਗ, ਸੋਨੂੰ ਸੰਤੋਪ, ਜਤਿਨ ਬਜਾਜ, ਅਨੀਤਾ ਬਜਾਜ, ਸੁਨੀਤਾ ਗਰਗ, ਕੁਲਵਿੰਦਰ ਕੌਰ, ਨੀਰੂ ਬਾਂਸਲ, ਜੋਤੀ ਖੱਟਰ, ਸਰਬਜੀਤ ਕੌਰ, ਗੀਤਾ ਰਾਣੀ, ਸ਼ਾਲੂ ਬਾਂਸਲ, ਰੀਨਾ ਗਰਗ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media