ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੁਨਾਮ ਗ੍ਰੀਨ 1 ਜੁਲਾਈ ਨੂੰ ਨਵ-ਨਿਯੁੱਕਤ ਪ੍ਰਧਾਨ ਸੰਦੀਪ ਗਰਗ ਦੀ ਅਗਵਾਈ ਹੇਠ ਗ੍ਰੈਂਡ ਵਿਕਟੋਰੀਆ ਵਿਖੇ ਡਾਕਟਰ ਦਿਵਸ ਅਤੇ ਚਾਰਟਰਡ ਅਕਾਊਂਟੈਂਟ ਦਿਵਸ ਮਨਾਏਗਾ।ਸਮਾਗਮ ਵਿੱਚ ਘਨਸ਼ਿਆਮ ਕਾਂਸਲ ਰੋਟਰੀ ਗਵਰਨਰ ਆਰ.ਆਈ 3090 ਸਾਲ 2023-24 ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।ਸਮਾਗਮ ਦੌਰਾਨ ਡਾ. ਲਵਿਤ ਗੋਇਲ, ਡਾ: ਮਨੀਸ਼ ਗੁਪਤਾ, ਡਾ: ਸ਼ਿਵ ਜ਼ਿੰਦਲ, ਡਾ: ਸਾਹਿਲ ਗੁਪਤਾ, ਡਾ: ਧਰਮਪਾਲ ਸਿੰਘ, ਸੀ.ਏ ਮੀਨਾ ਕਾਂਸਲ, ਸੀ.ਏ ਆਦਰਸ਼ ਕੁਮਾਰ, ਸੀ.ਏ ਆਸ਼ੂ ਗਰਗ, ਸੀ.ਏ ਅਜੈ ਅਗਰਵਾਲ, ਸੀ.ਏ ਵਿਕਾਸ ਕੁਮਾਰ, ਸੀ.ਏ ਹਰਸ਼ ਜੈਨ, ਸੀ.ਏ ਭੁਪੇਸ਼ ਜੈਨ ਤੇ ਸੀ.ਏ ਗੌਰਵ ਜੈਨ ਨੂੰ ਸਨਮਾਨਿਤ ਕੀਤਾ ਜਾਵੇਗਾ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media