Monday, June 2, 2025
Breaking News

ਜ਼ੈਲਦਾਰ ਬੇਅੰਤ ਸਿੰਘ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ਾਹਪੁਰ ਕਲਾਂ ਦੇ ਜ਼ੈਲਦਾਰ ਬੇਅੰਤ ਸਿੰਘ 9 ਫਰਵਰੀ ਨੂੰ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜ਼ੇ ਹਨ।ਬੇਅੰਤ ਸਿੰਘ ਜ਼ੈਲਦਾਰ ਦੇ ਦਿਹਾਂਤ ‘ਤੇ ਉਹਨਾਂ ਦੇ ਪੁੱਤਰ ਬਲਵੀਰ ਸਿੰਘ, ਭਤੀਜੇ ਰਜਿੰਦਰ ਸਿੰਘ ਕਾਲਾ ਪੰਜਾਬ ਪੁਲਿਸ, ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਅਤੇ ਅਤੇ ਸਮੂਹ ਜੈਲਦਾਰ ਪਰਿਵਾਰ ਨਾਲ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸਖਸ਼ੀਅਤਾਂ ਅਮਨ ਅਰੋੜਾ ਸੂਬਾ ਪ੍ਰਧਾਨ ਆਪ ਤੇ ਕੈਬਨਿਟ ਮੰਤਰੀ ਪੰਜਾਬ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ, ਯਾਦਵਿੰਦਰ ਸਿੰਘ ਰਾਜਾ, ਅਮਰਿੰਦਰ ਸਿੰਘ ਦੁੱਲਟ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ਼ ਸੰਗਰੂਰ, ਰਾਜਿੰਦਰ ਦੀਪਾ ਹਲਕਾ ਇੰਚਾਰਜ਼ ਸੁਨਾਮ, ਦਮਨ ਥਿੰਦ ਬਾਜਵਾ, ਜਸਵਿੰਦਰ ਸਿੰਘ ਧੀਮਾਨ ਕਾਗਰਸੀ ਆਗੂ, ਰਾਜਿੰਦਰ ਸਿੰਘ ਰਾਜਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਮੁਕੇਸ਼ ਜਨੇਜਾ ਚੇਅਰਮੈਨ ਸੁਨਾਮ, ਲਾਭ ਸਿੰਘ ਨੀਲੋਵਾਲ, ਕਾਕਾ ਨਵਇੰਦਰ ਸਿੰਘ ਲੋਗੋਂਵਾਲ, ਹੰਸਰਾਜ ਸਿੰਘ ਰਿਟਾਇਰਡ ਕਾਨੂੰਗੋ, ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਚਮਕੋਰ ਸਿੰਘ ਸ਼ਾਹਪੁਰ, ਸਰਪੰਚ ਲਖਬੀਰ ਸਿੰਘ ਲੱਖੀ ਨੰਬਰਦਾਰ, ਕੋਪਰੇਟਿਵ ਸੁਸਾਇਟੀ ਪ੍ਰਧਾਨ ਗੁਰਜੰਟ ਸਿੰਘ ਜਥੇਦਾਰ, ਐਡਵੋਕੇਟ ਗੋਬਿੰਦ ਸਿੰਘ ਗੋਪੀ, ਗਗਨ ਸ਼ਾਹਪਰ, ਬਘੇਲ ਸਿੰਘ ਬੱਬੂ, ਗੁਰਭੇਜ ਸਿੰਘ, ਬੀਰਬਲ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ ਸ਼ਿੰਦਾ ਸੰਧੂ, (ਸਾਰੇ ਗ੍ਰਾਮ ਪੰਚਾਇਤ ਮੈਂਬਰ) ਸਰਕਾਰੀ ਸਕੈਂਡਰੀ ਸਕੂਲ ਇੰਚਾਰਜ਼ ਸਰੋਜ ਰਾਣੀ, ਮੁੱਖ ਅਧਿਆਪਕ ਨਰਿੰਦਰਪਾਲ ਸ਼ਰਮਾ, ਯਾਦਵਿੰਦਰ ਕੌਰ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਲੱਖਾ ਪ੍ਰਧਾਨ, ਮਾਸਟਰ ਲੱਖੀ, ਸਾਬਕਾ ਸਰਪੰਚ ਰਘੂਨਾਥ ਪੰਡਿਤ, ਗੁਰਨੈਬ ਸਿੰਘ, ਹਰਜਿੰਦਰ ਸਿੰਘ ਜਿੰਦਰ, ਡਾਕਟਰ ਜਸਪਾਲ ਸਿੰਘ, ਡਾਕਟਰ ਨੈਬ ਸਿੰਘ, ਮਾਸਟਰ ਹਰਦੇਵ ਸਿੰਘ ਚੀਮਾਂ, ਮੈਡਮ ਕਿਰਨਦੀਪ ਕੌਰ, ਮਾਸਟਰ ਦਵਿੰਦਰ ਸਿੰਘ, ਮੈਡਮ ਮਮਤਾ ਰਾਣੀ, ਮੋਹਨ ਲਾਲ ਸ਼ਾਹਪੁਰੀਆ, ਗੀਤੀ ਮਾਨ ਚੇਅਰਮੈਨ ਚੀਮਾਂ, ਕੁਲਦੀਪ ਸਿੰਘ ਚੀਮਾਂ ਆਪ ਆਗੂ, ਜਸਵਿੰਦਰ ਸਰਮਾਂ ਪ੍ਰਧਾਨ ਲੋਕਾਂ ਸੇਵਾ ਸਹਾਰਾ ਕਲੱਬ ਚੀਮਾਂ, ਤਿਰਲੋਚਨ ਗੋਇਲ ਰਾਮ ਨੋਵੀ ਉਤਸਵ ਕਮੇਟੀ ਚੀਮਾਂ ਮੰਡੀ, ਸਤਗੁਰ ਸਿੰਘ ਨਮੋਲ, ਜਗਦੇਵ ਸਿੰਘ, ਮੱਖਣ ਸਿੰਘ ਢੀਂਡਸਾ, ਪਰਮਾਤਮਾ ਸਿੰਘ, ਮਾਸਟਰ ਮਲਕੀਤ ਸਿੰਘ ਗਾਂਧੀ, ਜਨਾਬ ਮੁਖਤਿਆਰ ਅਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜ਼ੈਲਦਾਰ ਬੇਅੰਤ ਸਿੰਘ ਦੇ ਪੁੱਤਰ ਬਲਵੀਰ ਸਿੰਘ ਅਨੁਸਾਰ ਜ਼ੈਲਦਾਰ ਬੇਅੰਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਤੇ ਅੰਤਿਮ ਅਰਦਾਸ 18 ਫਰਵਰੀ ਨੂੰ ਗੁਰਦੁਆਰਾ ਸ੍ਰੀ ਪਾਤਸ਼ਾਹੀ ਨੌਵੀਂ ਸ਼ਾਹਪੁਰ ਕਲਾਂ ਸੰਗਰੂਰ ਵਿਖੇ ਹੋਵੇਗੀ।

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …