Saturday, September 26, 2026

ਠੁਕਰਾਲ ਟੈਲੀਕਾਮ ਦੀ ਦੁਕਾਨ ਵਿੱਚ ਚੋਰੀ

PPN2001201508

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਬੀਤੀ ਰਾਤ ਪਿੰਡ ਜੈਮਲ ਵਾਲਾ ਵਿਖੇ ਠੁਕਰਾਲ ਟੈਲੀਕਾਮ ਦੀ ਦੁਕਾਨ ਦੀ ਛੱਤ ਪਾੜ ਕੇ ਨਗਦੀ ਅਤੇ ਸਮਾਨ ਚੋਰ ਚੋਰੀ ਕਰਕੇ ਲੈ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੰਦੀਪ ਕੁਮਾਰ ਨੇ ਦੱਸਿਆਂ ਕਿ ਹਰ ਰੋਜ਼ ਦੀ ਤਰਾਂ ਮੈਂ ਬੀਤੀ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਗਿਆ ਸੀ, ਜਦੋ ਮੈਂ ਸਵੇਰ ਹੋਣ ‘ਤੇ ਦੁਕਾਨ ਤੇ ਆਇਆ ਤੇ ਸ਼ਟਰ ਨੂੰ ਖੋਲਿਆ ਤਾਂ ਸਮਾਨ ਖਿਲਰਿਆਂ ਪਿਆ ਸੀ ਤੇ ਛੱਤ ਨੂੰ ਪਾੜ ਪਿਆ ਹੋਇਆ ਸੀ ਅਤੇ ਸਮਾਨ ਤੇ ਨਗਦੀ ਗਾਇਬ ਸੀ, ਜਦੋਂ ਮੈਂ ਦੇਖਿਆ ਤਾਂ ਦੁਕਾਨ ਵਿੱਚ 6 ਮੁਬਾਇਲ, ਰੀਚਾਰਜ ਕੂਪਨ, 1 ਐਲ ਸੀ ਡੀ, 1 ਕਪਿਊਟਰ, 1 ਕੈਮਰਾ, ਮੁਬਾਇਲ ਬੈਟਰੀਆਂ, ਮੈਬਰੀ ਕਾਰਡ ਅਤੇ 15000 ਰੁਪਏ ਨਗਦੀ ਗਾਇਬ ਸਨ, ਜੋ ਚੋਰ ਚੋਰੀ ਕਰਕੇ ਲੈ ਗਏ।ਇਸ ਦੀ ਸੂਚਨਾ ਸਦਰ ਜਲਾਲਾਬਾਦ ਪੁਲਿਸ ਨੂੰ ਦੇ ਦਿੱਤੀ ਗਈ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply