Saturday, September 5, 2026

0 ਤੋਂ 5 ਸਾਲ ਦੇ ਬੱਚਿਆਂ ਨੂੰ ਪਲਸ ਪੋਲਿਓੁ ਦੀਆਂ ਬੂੰਦਾ ਪਿਲਾਈਆਂ

PPN2001201509

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) – ਪੋਲਿਓੁ ਦੀ ਨਾਮੁਰਾਦ ਬੀਮਾਰੀ ਨੂੰ ਜੜ੍ਹੋ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵਲੋਂ ਮੰਡੀ ਲਾਧੂਕਾ ‘ਤੇ ਇਲਾਕੇ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੱਖ ਵੱਖ ਬੂਥ ਲਾਗਕੇ ਅੱਜ 0 ਤੋਂ ਲੈਕੇ 5 ਸਾਲ ਦੇ ਬੱਚਿਆਂ ਨੂੰ ਪਲੱਸ ਪੋਲਿਓੁ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਕੜੀ ਦੇ ਤਹਿਤ ਅੱਜ ਪਿੰਡ ਸਿੰਘੇ ਵਾਲਾ ਵਿਖੇ ਪਲਸ ਪੋਲਿਓੁ ਦੀਆਂ ਬੂੰਦਾਂ ਕਰਮਜੀਤ ਕੌਰ ਆਗਣਵਾੜੀ ਵਰਕਰ, ਵੀਨਾ ਰਾਣੀ ਆਗਣਵਾੜੀ ਹੈਲਪਰ, ਸੀਤਾ ਰਾਣੀ ਆਸ਼ਾ ਵਰਕਰ ਵਲੋਂ 0 ਤੋਂ ਲੈਕੇ 5 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਲਾਈਆਂ ਗਈਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply