Sunday, June 1, 2025
Breaking News

ਜੀ ਐਨ ਐਮ ਵਿਦਿਆਰਥਣਾਂ ਵੱਲੋਂ ਮਨਾਇਆ ਗਿਆ ਵਰਲਡ ਟੀ ਬੀ ਡੇਅ

PPN240302
ਬਠਿੰਡਾ, 24ਮਾਰਚ (ਜਸਵਿੰਦਰ ਸਿੰਘ ਜੱਸੀ )- ਜੀ ਐਨ ਐਮ ਵਿਦਿਆਰਥਣਾਂ ਵੱਲੋਂ ਸਿਵਲ ਹਸਪਤਾਲ ਨੇੜੇਬਣੇ ਜੀ ਐਨ ਐਮ ਕਾਲਜ ਵਿਖੇ ਵੱਲਡ ਟੀ ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਭਿਆਨਕ ਬਿਮਾਰੀਟੀ ਬੀ  ਦੇ ਲੱਛਣਾ ਅਤੇ ਇਸ ਤੋਂ ਬਚਾਅ ਵਾਰੇ ਦੱਸਿਆ ਗਿਆ।ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰਅਸ਼ੋਕ ਮੌਗਾ ਨੇ ਵਿਦਿਆਰਥੀਆਂ ਨੂੰ  ਦੱਸਿਆ ਕੀ ੲਿਹ ਭਿਆਨਕ ਬਿਮਾਰੀ ੲਿੱਕ ਵਿਆਕਤੀ ਤੋਦੂਜੇ ਵਿਆਕਤੀ ਤੱਕ ਬਹੁਤ ਜਲਦੀ ਫੈਲ ਜਾਂਦੀ ਹੈ, ਸੋ ਇਸ ਬਿਮਾਰੀ ਦੇ ਮਰੀਜ਼ ਤੋ ਤੰਦਰੁਸਤਵਿਅੱਕਤੀਆਂ ਨੂੰ ਪਰਹੇਜ ਰੱਖਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਜਿਆਦਾ ਫੈਲਣ ਤੋ ਬਚਿਆ ਜਾਸਕੇ  । ਸੀਨੀਅਰ ਮੈਡੀਕਲ ਅਫਸਰ ਬਠਿੰਡਾ ਨੇ  ਵਿਦਿਆਰਥੀਆਂ ਵਲੋਂ ਇਸ ਤਰਾਂ  ਦੇ ਦਿਨਮਨਾੲੇ ਜਾਣ ਨੂੰ ਇਕ ਸ਼ਲਾਘਾ ਜੋਗ ਕਦਮ ਦੱਸਿਆ । ਇਸ ਮੌਕੇ ਡਾਕਟਰ ਅਜੇ ਸਾਹਨੀ ਅਤੇ ਡ.ਅਸ਼ੋਕ ਮੌਂਗਾ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply