Saturday, September 12, 2026

ਸੇਵਾ ਭਾਰਤੀ ਦੁਆਰਾ ਖ਼ੂਨਦਾਨ ਕੈਂਪ 26 ਨੂੰ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ  ਫਾਜਿਲਕਾ ਦੁਆਰਾ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਸੋਮਵਾਰ ਨੂੰ ਆਦਰਸ਼ ਨਗਰ ਸਥਿਤ ਭਾਰਤ ਮਾਤਾ ਮੰਦਿਰ  ਵਿੱਚ ਖ਼ੂਨਦਾਨ ਕੈਪ 10 ਤੋਂ 2 ਵਜੇ ਤੱਕ ਲਗਾਇਆ ਜਾਵੇਗਾ।ਉਕਤ ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ  ਫਾਜਿਲਕਾ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ  ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਜੋ ਖੂਨਦਾਨੀ ਖੂਨਦਾਨ ਕਰਣਾ ਚਾਹੁੰਦੇ ਹਨ ਉਹ ਸੇਵਾ ਭਾਰਤੀ ਦੇ ਅਹੁਦੇਦਾਰਾਂ ਅਤੇ ਮੈਬਰਾਂ ਨਾਲ ਸੰਪੰਰਕ ਕਰ ਆਪਣਾ ਨਾਮ ਦਰਜ ਕਰਵਾ ਸੱਕਦੇ ਹਨ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply