Saturday, September 12, 2026

ਵਲਰਡ ਵੈਟਲੇਂਡ ਡੇ ਮਨਾਇਆ

PPN0202201511

ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਅੱਜ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਕਰਨੀਖੇੜਾ ਵਿੱਚ ਪ੍ਰਿੰਸੀਪਲ ਓ.ਪੀ ਜੈਨ ਦੀ ਪ੍ਰਧਾਨਗੀ ਵਿੱਚ ਵਲਰਡ ਵੈਟਲੇਂਡ ਡੇ ਮਨਾਇਆ ਗਿਆ ਇਸ ਮੌਕੇ ਸਾਇੰਸ ਮੈਡਮ ਕੰਚਨ ਕਟਾਰਿਆ ਨੇ ਸਵੇਰੇ ਦੀ ਸਭਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨੇ ਬੱਚੀਆਂ ਨੂੰ ਦੱਸਿਆ ਕਿ ਵਲਰਡ ਵੈਟਲੇਂਡ ਡੇ ਤੋਂ ਭਾਵ ਹੈ ਮਿਲੀ-ਜੁਲੀ ਧਰਤੀ ਨੂੰ ਸੋਖੇ ਕਾਰਨ ਬੰਜਰ ਹੋਣ ਦਾ ਖ਼ਤਰਾ ਹੈ ।ਉਸਦੇ ਨਾਲ ਹੀ ਧਰਤੀ ਨੂੰ ਹੜ ਕਾਰਨ ਸੇਮ ਦਾ ਵੀ ਖ਼ਤਰਾ ਹੈ।ਬੱਚਿਆਂ ਦੀ ਗਰੁਪ ਡਿਸਕਸ਼ਨ ਵੀ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਆਪਣੇ ਵੱਡੇ ਹੀ ਵੱਧੀਆ ਵਿਚਾਰ ਪੇਸ਼ ਕੀਤੇ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply