Saturday, September 12, 2026

ਕਾਦੀਆਂ ਵਿਖੇ ਵਿਸ਼ਵ ਕੈਂਸਰ ਹਫਤੇ ਦੀ ਸ਼ੁਰੂਆਤ

PPN0802201501

ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸਮਾਜ ਵਿਚ ਭਿਆਨਕ ਬਿਮਾਰੀ ਕੈਸਰ ਦਾ ਜੜ ਤੋ ਖਾਤਮਾ ਕਰਨ ਵਾਸਤੇ ਕਈਆ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਇਸੇ ਹੀ ਪੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਡਾ. ਆਰ. ਕੇ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਕਾਦੀਆਂ ਵਿਖੇ ਵਿਸਵ ਕੈਸਰ ਹਫਤੇ ਦੀ ਸੁਰੂਆਤ ਕੀਤੀ ਗਈ।ਇਹ ਕੈਸਰ ਜਾਗਰੂਕਤਾ ਹਫਤਾ 10-2-2015 ਤੱਕ ਮਨਾਇਆ ਜਾ ਰਿਹਾ ਹੈ।ਇਸ ਵਿਚ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਕੈਸਰ ਦੇ ਲੱਛਣਾ ਦੇ ਕਾਰਣਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਐਸ. ਐਮ. ਓ ਡਾ. ਬੱਗਾ ਨੇ ਮਰੀਜਾਂ ਅਤੇ ਮਰੀਜਾਂ ਨਾਲ ਆਏ ਰਿਸ਼ਤੇਦਾਰਾਂ ਨੂੰ ਕਂੈਸਰ ਬਾਰੇ ਜਾਣਕਾਰੀ ਦਿਤੀ।?ੁਹਨਾ ਨੇ ਐਮ. ਪੀ. ਐਚ. ਡਬਲਯੂ ਤੇ ਏ. ਐਨ. ਐਮ ਨੂੰ ਚੇਤਨਤਾ ਪੈਦਾ ਕਰਨ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਡਾਕਟਰ ਲਖਵਿੰਦਰ ਸਿੰਘ, ਐਨ ਸੀ ਡੀ ਸਟਾਫ ਰੁਪਿੰਦਰ ਕੌਰ, ਜਗਰੂਪ ਕੌਰ ਸਟਾਫ ਨਰਸ, ਸਾਕਸ਼ੀ ਗੁਪਤਾ ਡੈਟਾ ਐਟਰੀ ਅਪਰੇਟਰ, ਜਸਬੀਰ ਕੌਰ ਨਰਸਿੰਗ ਸਿਸਟਰ, ਵਿਨੋਦ ਕੁਮਾਰ, ਬਲਵਿੰਦਰ ਸਿੰਘ, ਸੁਰਜੀਤ ਕੌਰ, ਰਣਜੀਤ ਕੌਰ ਸਟਾਫ ਨਰਸ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply