Saturday, September 12, 2026

ਸੰਸਥਾ ਵਲੋਂ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ

ਬਠਿੰਡਾ, 5 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਰੇਲਵੇ ਸਟੇਸ਼ਨ ਦੇ ਉਵਰਬ੍ਰਿਜ ਤੋਂ ਰਾਤ ਨੂੰ ਇੱਕ ਵਿਅਕਤੀ ਪੁੱਲ ਤੋਂ ਥੱਲੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਉਸਦੀ ਸੂਚਨਾ ਮਿਲਣਸਾਰ ਹੀ  ਸਹਾਰਾ ਜਨ ਸੇਵਾ ਦੀ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰਾਂ ਮੌਕੇ ‘ਤੇ ਪਹੁੰਚੇ  ਅਤੇ ਜ਼ਖ਼ਮੀਆਂ ਨੂੰ  ਹਸਪਤਾਲ ਦੀ ਐਮਰਜੈਸੀ  ਵਾਰਡ  ਵਿੱਚ ਦਾਖ਼ਲ ਕਰਵਾਇਆ ਤੇ ਇਲਾਜ  ਦਾ ਪ੍ਰਬੰਧ ਕੀਤਾ।ਸਹਾਰਾ ਅਤੇ ਡਾਕਟਰਾਂ ਵਲੋਂ ਵਿਜੈ ਕੁਮਾਰ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ  ਹੈ। ਇੱਕ ਹੋਰ ਮਿਲੀ ਜਾਣਕਾਰੀ ਅਨੁਸਾਰ  ਸਥਾਨਕ  ਦਿਲੀ ਫੋਟਕ  ਕੋਲ ਦੋ ਮੋਟਰਸਾਈਕਲ ਸਵਾਰ  ਕਾਰ ਦੀ ਟੱਕਰ ਨਾਲ ਜ਼ਖਮੀ ਅਸ਼ੋਕ ਕੁਮਾਰ 30 ਤੇ ਰਵਧੀਰ ਸਿੰਘ 19 ਵਾਸੀ ਅਮਰਪੁਰਾ ਨੂੰ ਸਹਾਰਾ ਵਰਕਰਾਂ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਤੇ ਇਲਾਜ ਕਰਵਾਇਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply