Wednesday, October 14, 2026

ਸਰਾਬ ਨਾਲ ਟੱਲੀ ਛੇ ਬੱਚਿਆਂ ਦਾ ਪਾਪਾ… ਨਾ ਫਿਕਰ ਨਾ ਫਾਕਾ… ਸਭ ਸੱਸਤੀ ਸਰਾਬ ਦਾ ਸਿਆਪਾ

PPN310303
ਫਾਜਿਲਕਾ,  31 ਮਾਰਚ (ਵਿਨੀਤ ਅਰੋੜਾ)-  ੩੧ ਮਾਰਚ ਆਉਦਿਆਂ ਹੀ ਸਰਾਬ ਠੇਕੇਦਾਰਾ ਦੁਆਰਾ ਸਰਾਬ ਸੱਸਤੀ ਕਰਨ ‘ਤੇ ਸਰਾਬ ਦੇ ਪਿਆਕੜਾ ਨੂੰ ਮੌਜਾ ਲੱਗੀਆ ਹੋਈਆ ਹਨ, ਜਿਸ ਦੀ ਮਸ਼ਾਲ ਰੇਲਵੇ ਫਾਟਕ ਦੇ ਆਰ ਪਾਰ ਦੋ ਸਰਾਬ ਦੇ ਪਿਆਕੜ ਨੋਜਵਾਨ ਮਜ਼ਦੂਰ ਟੱਲੀ ਹੋਕੇ ਬੇਸੁਰਤ ਹੋ ਕੇ ਡਿੱਗੇ ਪਏ ਸਨ, ਜਿੰਨਾਂ ਵਿੱਚ ਇੱਕ ਨੋਜਵਾਨ ੬ ਬੱਚਿਆ ਦਾ ਬਾਪ ਦੱਸਿਆ ਜਾ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਇਹ ਦੋਨੋ ਸਾਰਾ ਦਿਨ ਮਜ਼ਦੂਰੀ ਕਰਦੇ ਹਨ, ਪਰ ਸਰਾਬ ਦਾ ਮਜ਼ਾ ਲੈਣਾ ਨਹੀ ਭੁੱਲਦੇ। ਅੱਜ ਸਰਾਬ ਸੱਸਤੀ ਹੋਣ ਤੇ ਇਨਾਂ ਦੋਨਾਂ ਰੱਜਕੇ ਸਰਾਬ ਪੀ ਕੇ ਟੱਲੀ ਹੋਕੇ ਸੜਕ ਦੇ ਕਿਨਾਰੇ ਪਏ ਸਨ, ਆਉਣ ਜਾਣ ਵਾਲੇ ਰਾਹਗੀਰ ਇਨਾਂ ਨੂੰ ਰੁਕ-ਰੁਕ ਵੇਖ ਰਹੇ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply