Thursday, July 31, 2025
Breaking News

ਭੂਗੋਲ ਸ਼ਾਸਤਰ ਤੇ ਟੂਰਿਜਮ ਅਤੇ ਟਰੈਵਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵਲੋ ਹੋਟਲ ਬੈਸਟ ਵੇਸਟਰਨ ਮੈਰੀਅਨ ਦੀ ਫੇਰੀ

PPN1203201505
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਭੂਗੋਲ ਸ਼ਾਸਤਰ ਅਤੇ ਟੂਰਿਜਮ ਅਤੇ ਟਰੈਵਲ ਮੈਨੇਜਮੈਂਟ ਵਿਭਾਗ ਵਲੋ ਵਿਦਿਆਰਥੀਆਂ ਲਈ ਹੋਟਲ ਬੈਸਟ ਵੇਸਟਰਨ ਮੈਰੀਅਨ ਵਿੱਚ ਦੋ ਫੇਰੀ ਆਯੋਜਿਤ ਕੀਤੀ ਹੋਟਲ ਦੀ ਜਨਰਲ ਮੈਨੇਜਰ ਮਿਸਿਜ਼ ਵੰਦਨਾ ਕੁਮਾਰ ਵਲੋਂ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ। ਉਨਾਂ ਨੇ ਵਿਦਿਆਰਥੀਆਂ ਨੂੰ ਹੋਟਲ ਵਿੱਚ ਵੱਖ-ਵੱਖ ਕੰਮਾਂ ਜਿਵੇਂ ਕਿ ਹਾਊੁਸ ੲਹਡਗਜ਼ਰ, ਰਸੋਈ, ਲਾਂਉਡਰੀ, ਬਾਰ, ਖਾਣਾ ਅਤੇ ਪੈਟ ਪਦਾਰਥਾਂ ਆਦਿ ਬਾਰੇ ਜਾਣਕਾਰੀ ਮੁਹਈਆ ਕਰਾਈ। ਵਿਦਿਆਰਥੀਆਂ ਨੇ ਇਸ ਫੇਰੀ ਤੋਂ ਬਹੁਤ ਕੁਝ ਸਿੱਖਿਆ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ ਸੰਤੋਖਜਨਕ ਢੰਗ ਨਾਲ ਦਿੱਤੇ ਗਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਇਸ ਕਿੱਤੇ ਨੂੰੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਇਹ ਵੀ ਦੱਸਿਆ ਕਿ ਇਸ ਕਿੱਤੇ ਨੂੰ ਅਪਣਾਉਣ ਨਾਲ ਉਨ੍ਹਾਂ ਦਾ ਭਵਿੱਖ ਰੋਸ਼ਨ ਅਤੇ ਉੱਜਵਲ ਹੋਏਗਾ। ਇਹ ਦੋ ਰੋਜ਼ਾ ਫੇਰੀ ਦੌਰਾਨ ਬਾਰ ਮੈਨੇਜਰ, ਾ।ਗ਼ੇੋ;’ਝਹਨਕ ਹਾਉੂਸ ੲਹਡਗਜ਼ਰ ਮੈਨੇਜਰ ਅਤੇ ਦਫਤਰ ਹੋਰ ਕਰਮਚਾਰੀ ਵੀ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply