Saturday, August 22, 2026

ਨਹੀ ਰਹੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲਾ) ਪੰਜਾਬ ਦੇ ਸੱਕਤਰ ਗੁਰਚਰਨ ਸਿੰਘ ਪੀਰ ਮੁਹੰਮਦ

ਕੈਪਸ਼ਨ:- ਸ੍ਰ.ਗੁਰਚਰਨ ਸਿੰਘ ਪੀਰ ਮੁਹੰਮਦ ਦੀ ਫਾਈਲ ਫੋਟੋ।
ਕੈਪਸ਼ਨ:- ਸ੍ਰ.ਗੁਰਚਰਨ ਸਿੰਘ ਪੀਰ ਮੁਹੰਮਦ ਦੀ ਫਾਈਲ ਫੋਟੋ।

ਪੱਟੀ, 13 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਭਾਰਤੀ ਕਿਸਾਨ ਯੂਨੀਅਨ ਦੇ ਆਗੂ 63 ਸ: ਗੁਰਚਰਨ ਸਿੰਘ ਪੀਰ ਮੁਹੰਮਦ ਜਿੰਨਾਂ ਦਾ ਇਕ ਸੜਕ ਹਾਦਸੇ ਵਿਚ ਗੰਭੀਰ ਜਖਮੀ ਹੋਣ ‘ਤੇ ਪਿਛਲੇ ਕੁੱਝ ਦਿਨ ਤੋ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਅੱਜ ਸਵੇਰੇ ਸਵਰਗ ਸੁਧਾਰ ਗਏ ।ਉਨ੍ਹਾ ਦੀ ਮਿੱਤ੍ਰਕ ਦੇਹ ਦਾ ਅੰਤਿਮ ਸੰਸਕਾਰ ਸ਼ਾਮ ਵਿਖੇ ਉਨ੍ਹਾ ਦੇ ਜ਼ੱਦੀ ਪਿੰਡ ਪੀਰ ਮੁਹੰਮਦ ਸ਼ਮਸਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਸੇਵੀ, ਧਾਰਮੀਕ, ਪਾਰਟੀਆਂ ਦੇ ਆਗੂ,ਰਿਸਤੇਦਾਰ, ਸਨੇਹੀ ਅਤੇ ਭਾਰਤੀ ਕਿਸਾਨ ਸਭਾ ਰਾਜੇਵਾਲ ਦੇ ਆਗੂ ਖਜਾਨਚੀ ਗੁਲਜਾਰ ਸਿੰਘ, ਅਨੇਕ ਸਿੰਘ ਖੱਖ ਜਰਨਲ ਸੱਕਤਰ ਪੰਜਾਬ, ਮੀਤ ਪ੍ਰਧਾਨ ਘੁਮਣ ਸਿੰਘ ਰਾਜਗੜ੍ਹ, ਬਿੰਦਰ ਸਿੰਘ ਗੋਲੇਵਾਲਾ, ਸਾਰਜ ਸਿੰਘ ਬ੍ਰਹਮਕੇ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply