ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ ੨੦੧੪ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਇਨ ਫਾਈਨ ਆਰਟਸ(ਅਪਲਾਈਡ ਆਰਟ) ਸਮੈਸਟਰ ਤੀਸਰਾ, ਮਾਸਟਰਜ਼ ਇਨ ਮਲਟੀਮੀਡੀਆ ਸਮੈਸਟਰ ਪਹਿਲਾ ਅਤੇ ਤੀਜਾ, ਬੀ.ਵੋਕੇਸ਼ਨਲ(ਫੈਸ਼ਨ ਸਟਾਈਲਿੰਗ ਤੇ ਗਰੂਮਿ) ਸਮੈਸਟਰ ਪਹਿਲਾ, ਬੀ.ਏ (ਆਨਰਜ਼ ਸਕੂਲ ) ਅੰਗਰੇਜ਼ੀ ਸਮੈਸਟਰ ਪਹਿਲਾ, ਐਮ.ਏ ਡਾਨਸ ਸਮੈਸਟਰ ਤੀਸਰਾ, ਐਮ.ਏ ਹਿਸਟਰੀ ਆਫ ਆਰਟ ਸਮੈਸਟਰ ਤੀਸਰਾ, ਐਮ.ਏ ਜਿਓਗਰਾਫੀ ਸਮੈਸਟਰ ਪਹਿਲਾ, ਐਮ.ਏ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਸਮੈਸਟਰ ਪਹਿਲਾ ਤੇ ਤੀਸਰਾ, ਐਮ.ਐਸ.ਸੀ (ਫਜਿਕਸ) ਸਮੈਸਟਰ ਪਹਿਲਾ ਤੇ ਤੀਸਰਾ, ਐਮ.ਐਸ.ਸੀ ਬਾਇਓਇਨਫਰਮੈਟਿਕਸ ਸਮੈਸਟਰ ਤੀਸਰਾ, ਐਮ.ਏ ਮਿਊਜ਼ਕ ਇਨਸਟਰੂਮੈਂਟਲ ਸਮੈਸਟਰ ਪਹਿਲਾ, ਐਮ.ਏ ਮਿਊਜ਼ਕ ਵੋਕਲ ਸਮੈਸਟਰ ਪਹਿਲਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ www.gndu.ac.in ‘ਤੇ ਮੌਜੂਦ ਹੋਣਗੇ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media