Wednesday, September 23, 2026

 ਗੰਡਾ ਸਿੰਘ ਕਲੌਨੀ ਦੇ ਮੇਨ ਬਜਾਰ ਦਾ ਸ਼ੁਭ ਅਰੰਭ

PPN2403201532
ਅੰਮ੍ਰਿਤਸਰ, 24 ਮਾਰਚ (ਪ੍ਰੀਤਮ ਸਿੰਘ) –  ਨਗਰ ਨਿਗਮ ਵਾਰਡ ਨੰਬਰ 38 ਦੇ ਇਲਾਕੇ ਤਰਨ ਤਾਰਨ ‘ਚ ਪੈਂਦੀ ਅਬਾਦੀ ਸਥਾਨਕ ਤਰਨ ਤਾਰਨ ਰੋਡ ਵਿਖੇ ਗੰਡਾ ਸਿੰਘ ਕਲੌਨੀ ਦੇ ਮੇਨ ਬਜਾਰ ਦਾ ਸ਼ੁਭ ਅਰੰਭ ਕਰਦੇ ਹੋਏ ਹਲਕਾ ਇੰਚਾਰਜ ਬਲਵਿੰਦਰ ਸਿੰਘ ਸ਼ਾਹ ਜੀ, ਨਾਲ ਹਨ ਭੁਪਿੰਦਰ ਸਿੰਘ ਰਾਜੂ ਪ੍ਰਧਾਨ ਅਤੇ ਹੋਰ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply