
ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਨਗਰ ਨਿਗਮ ਲੋਕਾ ਨੂੰ ਸੜਕਾਂ,ਪਾਣੀ ਤੇ ਸੀਵਰੇਜ ਵਰਗੀਆਂ ਸੁਵਿਧਾਵਾ ਦੇਣ ਲਈ ਵਚਨਬੱਧ ਹੈ ਤੇ ਇਸ ਲਈ ਲੋਕਾ ਨੂੰ ਵੀ ਨਗਰ ਨਿਗਮ ਦੀ ਹਰ ਤਰ੍ਹਾ ਨਾਲ ਮਦਦ ਕਰਨੀ ਚਾਹਿਦੀ ਹੈ।ਇਨ੍ਹਾਂ ਗਲਾਂ ਦਾ ਪ੍ਰਗਟਾਵਾ ਨੀਤੀ ਤਲਵਾਰ ਨੇ ਗੋਤਮ ਨਗਰ ਦੇ ਗਲੀ ਨੰਬਰ 1 ਦੇ ਨਿਰਮਾਣ ਦਾ ਕੰਮ ਸੁਰੂ ਕਰਵਾਉਣ ਸਮੇ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੂੰ ਲੋਕਾ ਨੇ ਵਿਕਾਸ ਦੇ ਕੰਮ ਲਈ ਚੁਣੀਆ ਹੈ ਤੇ ਅਸੀ ਲੋਕਾ ਦੀ ਉਮੀਦਾ ਤੇ ਖਰਾ ਉਤਰਣ ਦੀ ਪੂਰੀ ਕੋਸ਼ੀਸ਼ ਕਰਾਗੇ।ਇਸ ਮੌਕੇ ਤੇ ਜਸਵਿੰਦਰ ਲਾਲ,ਹਰਪ੍ਰੀਤ ਸੇਠੀ,ਵਰਿੰਦਰ ਵੈਦ,ਅਸ਼ੋਕ ਸ਼ਰਮਾ,ਸ਼ੁਰੇਸ ਸ਼ਰਮਾ,ਜਸਵਿੰਦਰ ਆਰ ਕੇ ਕੌਹਲੀ,ਸੰਜੀਵ ਬੈਹਲ,ਅਸ਼ੋਕ ਮੇਹਰਾ,ਸਰਦਾਰੀ ਲਾਲ,ਸੁਧੀਰ ਕਾਂਵਰਾ,ਰਾਜੇਸ਼ ਕੁਮਾਰ,ਅਰਵਿੰਦ ਸੂਦ,ਚਾਵਲਾ ਜੀ,ਜੀਵਨ ਸ਼ਰਮਾ,ਵਿਨੋਦ ਧੀਮਾਨ,ਡੋਲੀ,ਕ੍ਰਿਸ਼ਣ ਥਾਪਰ ਤੇ ਰਿਤੂ ਆਦਿ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media