ਬਟਾਲਾ ਦੀਆਂ ਲਾਇੰਨਜ਼ ਕਲੱਬਾਂ ਵੱਲੋਂ ਸਵਰਨ ਸਿੰਘ ਖਾਲਸਾ ਦਾ ਸਮਰਥਨ

ਬਟਾਲਾ, 13 ਅਪ੍ਰੈਲ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਵੱਲੋਂ ਆਪਣੀ ਹੋਂਦ ਤੇ ਜਾਣ ਪਛਾਣ ਵਾਸਤੇ ਮੰਨੀਆਂ ਜਾਂਦੀਆਂ ਹਨ, ਤੇ ਕਲੱਬਾਂ ਵਾਸਤੇ ਵੀ ਡੀ ਜੀ – 2 ਦੀ ਚੋਣ ਬੜੀ ਅਹਿਮ ਹੁੰਦੀ ਹੈ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਵੀ ਡੀ ਜੀ-੨ ਦੇ ਉਮੀਦਵਾਰ ਸ੍ਰੀ ਸਵਰਨ ਸਿੰਘ ਖਾਲਸਾ ਵੱਲੋਂ ਸਥਾਨਕ ਵੰਡਰ ਹੋਟਲ ਬਟਾਲਾ ਵਿਖੇ ਇੱਕ ਮਿਲਣੀ ਦੌਰਾਨ ਸਾਰੇ ਹੀ ਲਾਇੰਨ ਕਲੱਬਾਂ ਤੇ ਅਹੁਦੇਾਰਾਂ ਤੇ ਲਾਇੰਨ ਮੈਬਰਾਂ ਆਪਣੇ ਦੁਆਰਾ ਕਲੱਬ ਵਿਚ ਕੀਤੇ ਕੰਮਾਂ ਦੇ ਸਬੰਧ ਵਿਚ ਸ੍ਰੀ ਸਵਰਨ ਸਿੰਘ ਖਾਲਸਾ ਨੇ ਕਿਹਾ ਕਿ ਲਾਇੰਨਇਜ਼ਮ ਦਾ ਮੁੱਖ ਮਕਸਦ ਲੋਕ ਭਲਾਈ ਸੇਵਾਵਾਂ ਵਿੱਚ ਹਿੱਸਾ ਲੈਣਾ ਤੇ ਹਰ ਲੋੜ ਵੰਦ ਦੀ ਮਦਦ ਕਰਕ ਸਮੇਂ ਧਰਮ ਨਿਰਪੱਖਤਾ ਦੀ ਸੋਚ ਨੂੰ ਮੁੱਖ ਰੱਖਦਿਆਂ ਕੰਮ ਕਰਨੇ ਚਾਹੀਦੇ ਹਨ ਤੇ ਕੀਤੇ ਜਾ ਰਹੇ ਹਨ।ਬਟਾਲਾ ਤੇ ਆਸਪਾਸ ਦੇ ਇਲਾਕੇ ਦੀਆਂ ਕਲੱਬਾਂ ਵਿਚ ਲਇੰਨਜ ਕਲੱਬ ਐਕਸਨ ਕਾਦੀਆਂ, ਕਾਦੀਆਂ ਰਾਇਲ, ਡਾਇਮੰਡ ਕਾਹਨੂੰਵਾਨ,ਗੌਰਵ ਕਾਹਨੂੰਵਾਨ, ਲੌਟਸ ਬਟਾਲਾ, ਮੁਸਕਾਨ ਬਟਾਲਾ, ਚੇਤਨਾ ਹਰਚੋਵਾਲ, ਬਟਾਲਾ ਹਰਮਨ, ਰਾਇਲ ਧਾਰੀਵਾਲ, ਸਮਾਇਲ ਕਲੱਬ, ਰਾਇਲ ਗੁਰਦਾਸਪੁਰ, ਬਟਾਲਾ ਗਰੇਟਰ, ਲਾਇੰਨ ਕਲੱਬ ਪ੍ਰਿੰਸ ਬਟਾਲਾ, ਇਸ ਮੌਕੇ ਲਾਇੰਨ ਆਈ ਐਸ ਲੂਥਰਾ, ਸੁਭਾਸ ਉਹਰੀ ਸਹਿਰੀ ਪ੍ਰਧਾਂਲ ਅਕਾਲੀਦਲ, ਲਾਇਨ ਹਰਵੰਤ ਮਹਾਜਨ, ਜੋਨ ਚੇਅਰਮੈਨ ਹਰਭਜਨ ਸਿੰਘ ਸੇਖੋਂ, ਲਾਇੰਨ ਭਾਂਰਤ ਭੂਸਨ ਮੁਸਕਾਨ ਬਟਾਲਾ, ਲਇੰਨ ਅਜਮੇਰ ਸਿੰਘ, ਪੀ ਆਰ. ਓ ਲਾਇੰਨ ਨਰਿੰਦਰ ਸਿੰਘ, ਲਾਇੰਨ ਬਲਵਿੰਦਰ ਸਿੰਘ ਭੁੱਲਰ ਤੋ ਇਲਵਾ ਫਗਵਾੜਾ ਤੋ ਲਾਇੰਨ ਮੈਬਰ ਹਾਜ਼ਰ ਸਨ।
Punjab Post Daily Online Newspaper & Print Media