Saturday, October 17, 2026

ਨੇਪਾਲ ਵਿੱਚ ਆਏ ਭੁਚਾਲ ਨੇ ਵਹਾਏ ਸਾਰੇ ਵਿਸ਼ਵ ਦੇ ਹੰਝੂ – ਮੰਮਣ

Sucha Singh Mammanਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਨੇਪਾਲ ਵਿਚ ਆਏ ਭੁਚਾਲ ਨੇ ਨੇਪਾਲ ਨੂੰ ਢਹਿ ਢੇਰੀ ਕਰ ਦਿੱਤਾ ਹੈ ਨੇਪਾਲ ਦੇ ਕਾਫੀ ਸਾਰੇ ਲੋਕ ਭਾਰਤ ਵਿਚ ਕੰਮ ਕਰਦੇ ਆਪਣੇ ਪਰਿਵਾਰ ਨੂੰ ਪਾਲਦੇ ਹਨ ਕਿਸੇ ਮੁਸ਼ਕਿਲ ਉਹਨਾਂ ਲੋਕਾਂ ਨੇ ਮਕਾਨ ਬਣਾਏ ਸਨ।ਪਰ ਕੁਦਰਤ ਨੇ ਉਹਨਾਂ ਦੇ ਘਰ ਭੁਚਾਲ ਨਾਲ ਢਾਹ ਦਿੱਤੇ ਹਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸੁੱਚਾ ਸਿੰਘ ਮੰਮਣ ਸਾਬਕਾ ਚੇਅਰਮੈਨ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿਖ ਗੁਰਦੁਆਰਾ ਕਮੇਟੀ ਨੇ ਨੇਪਾਲ ਵਿਚ ਆਏ ਭੂਚਾਲ ਪੀੜਤਾਂ ਦੇ ਲੰਗਰ ਦੀ ਸੇਵਾ ਲੈਣਾ ਸ਼ਲਾਘਾਯੋਗ ਹੈ ਸਿੱਖ ਕੌਮ ਨੇ ਹਮੇਸ਼ਾ ਬੇਸਾਹਾਰਾਂ ਲੋਕਾਂ ਦੀ ਸੇਵਾ ਕੀਤੀ ਹੈ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇਹੋ ਸਖਾਇਆ ਹੈ ਕਿ ਬੇਸਾਹਾਰਾਂ ਅਤੇ ਮਜਲੂਆਂ ਦੀ ਮਦਦ ਕਰਨ ਹੈ ਹਰ ਸਿੱਖ ਦਾ ਫ਼ਰਜ ਬਣਦਾ ਹੈ ਕਿ ਭੁੂਚਾਲ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply