ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਈ ਗੁਲਾਬ ਸਿੰਘ ਸਵਰਨਕਾਰ ਸਿਦਕੀ ਸਿੱਖ ਜੀ ਦੀ ਯਾਦ ਨੂੰ ਸਮਰਪਿਤ ਜੋ ਗੁਰਦੁਆਰਾ ਭੋਰਾ ਸਾਹਿਬ ਅਕਬਰ ਪੁਰ ਖੁਡਾਲ ਜਿਲ੍ਹਾ ਮਾਨਸਾ ਵਿਖੇ ਚੱਲ ਰਹੀ ਕਾਰ ਸੇਵਾ ਸਬੰਧੀ ਇਕ ਮੀਟਿੰਗ ਸਵਰਕਕਾਰ ਬਰਾਦਰੀ ਦੀ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੱੈਸਲਾ ਕੀਤਾ ਗਿਆ ਇਸ ਧਾਰਮਿਕ ਅਸਥਾਨ ਲਈ ਵੱਧ ਤੋਂ ਵੱਧ ਮਾਇਆ ਅਤੇ ਹੋਰ ਯੋਗਦਾਨ ਪਾਇਆ ਜਾਵੇ।ਇਹ ਮੀਟਿੰਗ ਭਾਈ ਸੁਖਮੰਦਰ ਸਿੰਘ ਜੋੜਾ ਦੀ ਅਗਵਾਈ ਵਿਚ ਹੋਈ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਗੁਲਾਬ ਸਿੰਘ ਸਿਦਕੀ ਸਿੱਖ ਜੋ ਕਿ ਸਵਰਨਕਾਰ ਜਾਤੀ ਨਾਲ ਸਬੰਧਤ ਸਨ, ਇਸ ਅਸਥਾਨ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸਨ।ਇਸ ਮੌਕੇ ਦਰਸ਼ਨ ਸਿੰਘ ਬਾਂਡੀ ਚੇਅਰਮੇਨ, ਜਗਰੂਪ ਸਿੰਘ ਜੌੜਾ ਜਿਲ੍ਹਾ ਪ੍ਰਧਾਨ, ਦਲਜੀਤ ਸਿੰਘ ਖਾਲਸਾ ਤੋਂ ਇਲਾਵਾ ਸਵਰਨਕਾਰ ਸੰਘ ਅਤੇ ਆਲ ਸੋਨੀ ਸਵਰਨਕਾਰ ਐਸੋਸੀਏਸ਼ਨ ਦੇ ਅਹੁੱਦੇਦਾਰ ਨੇ ਸ਼ਿਰਕਤ ਕੀਤੀ।
ਇਨ੍ਹਾਂ ਤੋਂ ਇਲਾਵਾ ਪਿੰਡ ਅਕਬਰਪੁਰ ਖੁਡਾਲ ਦੀ ਪੰਚਾਇਤ ਵਿਚ ਸੰਤ ਬਾਬਾ ਬਚਨ ਸਿੰਘ, ਬਾਬਾ ਰਤਨ ਸਿੰਘ ਸੇਵਾਦਾਰ ਕਾਰ ਸੇਵਾ ਅਤੇ ਜਸਵਿੰਦਰ ਸਿੰਘ ਲੱਖਾ ਸਿੰਘ, ਹਰਚੰਦ ਸਿੰਘ ਪਿੰਡ ਨਿਵਾਸੀ, ਪਰਮ
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media