Friday, October 16, 2026

ਮਕਬੂਲਪੁਰਾ ਵਿਖੇ ਸ੍ਰੀ ਅਰੁਣ ਜੇਤਲੀ ਦਾ ਸਵਾਗਤ

PPN070421

ਅੰਮ੍ਰਿਤਸਰ, 7 ਅਪ੍ਰੈਲ ( ਮਨਪ੍ਰੀਤ ਸਿੰਘ ਮੱਲੀ)- ਸਥਾਨਕ ਮਕਬੂਲਪੁਰਾ ਵਿਖੇ ਅਯੋਜਿਤ ਚੋਣ ਰੈਲੀ ਦੋਰਾਨ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ, ਦਾ ਸਵਾਗਤ ਕਰਦੇ ਹੋਏ ਵਿਧਾਨ ਸਭਾ ਹਲਕਾ ਪ੍ਰੂਰਬੀ ਤੋਂ ਮੁੱਖ ਸੰਸਦੀ ਸਕੱਤਰ ਮੈਡਮ ਨਵਜੋਤ ਕੌਰ ਸਿੱਧੂ, ਸ਼੍ਰੌਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਲੋਕਲ ਗੁਰਦੁਆਰਾ ਕਮੇਟੀ ਮੈਂਬਰ ਰਾਣਾ ਪਲਵਿੰਦਰ ਸਿੰਘ, ਕੋਂਸਲਰ ਭੂਪਿੰਦਰ ਸਿੰਘ ਰਾਹੀ, ਦੀਦਾਰ ਸਿੰਘ ਦੋਬੁਰਜੀ, ਬਲਜੀਤ ਸਿੰਘ ਬੱਬੂ ਦੋਬੁਰਜੀ  ਤੇ ਹੋਰ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply