Tuesday, November 24, 2026

ਗੁਰੂ ਗੋਬਿੰਦ ਸਿੰਘ ਸ਼ਟੱਡੀ ਸਰਕਲ ਬਠਿੰਡਾ ਵੱਲੋਂ ਇਕ ਰੋਜਾ ਕੈਂਪ

PPN0705201505ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਗੁਰੂ ਗੋਬਿੰਦ ਸ਼ਿੰਘ ਸਟੱਡੀ ਸਰਕਲ ਬਠਿੰਡਾ ਵੱਲੋਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਸੰਤ ਫਤੇਹਿ ਸਿੰਘ ਪਬਲਿਕ ਸਕੂਲ ਬਿਦਿਆਲਾ ਬੱਲੋ ਵਿਖੇ ਲਗਾਇਆ ਗਿਆ ਜਿਸ ਵਿਚ ਮਾਤਾ ਪਿਤਾ , ਵੱਡਿਆਂ ਦਾ ਅਤੇ ਅਧਿਆਪਕਾਂ ਦੇ ਸਤਿਕਾਰ ਤੇ ਸਕਾਡਨ ਲੀਡਰ ਬਲਵੰਤ ਸਿੰਘ ਮਾਨ ਨੇ ਪਰੈਜੇਂਟਸ਼ਨ ਦਿਤੀ ਅਤੇ ਆਪਨੇ ਵਿਰਸੇ ਨਾਲ ਬੱਚਿਆਂ ਨੂ ਜੋੜਨ ਦੀ ਕੋਸ਼ਿਸ਼  ਕੀਤੀ ਨਸ਼ਿਆਂ ‘ਤੇ ਚਾਨਣਾ ਪਾਂਉਂਦੇ ਹੋਏ ਬਲਵੰਤ ਸਿੰਘ ਕਾਲਝਰਾਨੀ ਨੇ ਬੱਚਿਆਂ ਨੂੰ ਇਸ ਤੁਂ ਬਚਣ ਲਈ ਸਾਵਧਾਨ ਕੀਤਾ।ਇਸੇ ਸਕੂਲ਼ ਦੇ ਇਕ ਵਿਦਿਆਰਥੀ ਜਗਜੀਤ ਸਿੰਘ ਨੂੰ ਜਿਸ ਨੇ ਕਿ ਨੈਤਿਕ ਸਿਖਿਆ ਇਮਤਿਹਾਨ ਵਿਚੋਂ ਪੋਜੀਸ਼ਨ ਲਈ ਸੀ ਨੂੰ ੫੦੦੦/ ਰੁਪਏ ਦਾ ਚੈਕ ਵੀ ਦਿੱਤਾ ਗਿਆ।ਸਕੂਲ ਦੇ ਸਾਰੇ ਸਟਾਫ ਅਤੇ ਸਾਰੇ ਵਿਦਿਆਰਥੀਆਂ ਨੇ ਇਹ ਕੈਂੋਪ ਵਿਚ ਸਮੂਲੀਅਤ ਕੀਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply