Friday, July 24, 2026

ਭਾਜਪਾ ਕੌਮੀ ਸਕੱਤਰ ਚੁੱਘ ਤੇ ਮੇਅਰ ਅਰੋੜਾ ਵਲੋਂ ਸੀ.ਸੀ ਫਲੋਰਿੰਗ ਗਲੀਆਂ ਦੇ ਕੰਮ ਸ਼ੁਭ ਅਰੰਭ

PPN0905201522.jpg
ਅੰਮ੍ਰਿਤਸਰ, 8 ਮਈ (ਗੁਰਚਰਨ ਸਿੰਘ) – ਸ਼ਹਿਰ ਦੇ ਅੰਦਰੂਨ ਇਲਾਕੇ ਵਾਰਡ ਨੰਬਰ 23 ਵਿੱਚ 30 ਲੱਖ ਦੀ ਲਾਗਤ ਨਾਲ ਬਨਣ ਵਾਲੀਆਂ ਸੀ.ਸੀ ਫਲੋਰਿੰਗ ਗਲੀਆਂ ਦੇ ਕੰਮ ਦਾ ਭਾਜਪਾ ਕੌਮੀ ਸਕੱਤਰ ਤਰੁਣ ਚੁੱਘ ਤੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਸ਼ੁਭ ਅਰੰਭ ਕੀਤਾ ਗਿਆ। ਇਸ ਮੌਕੇ ਡਾ. ਰਾਮ ਚਾਵਲਾ, ਲਵਿੰਦਰ ਬੰਟੀ, ਬਿੰਦੂ ਬਾਲਾ, ਅਸ਼ੋਕ ਗੁਪਤਾ, ਹੈਲਥ ਅਫਸਰ ਡਾ. ਚਰਨਜੀਤ ਸਿੰਘ, ਐਕਸੀਅਨ ਸੁਨੀਲ ਮਹਾਜਨ, ਅੇਕਸੀਅਨ ਸੁਭਾਸ਼, ਨਿਰਭੈਅ ਸਿੰਘ, ਗੌਰਵ ਮਹਾਜਨ ਅਤੇ ਹਰਸ਼ ਖੰਨਾ ਆਗਿ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply