Saturday, July 25, 2026

ਤਿਕੋਣੀ ਪਾਰਕ ਵਿਖੇ ਮੈਡਮ ਸਿੱਧੂ ਤੇ ਮੇਅਰ ਅਰੋੜਾ ਵਲੋਂ ਟਿਊਬਵੈਲ ਲਗਾਉਣ ਦਾ ਉਦਘਾਟਨ

PPN0905201521.jpg
ਅੰਮ੍ਰਿਤਸਰ, 8 ਮਈ (ਗੁਰਚਰਨ ਸਿੰਘ)  ਵਾਰਡ ਨੰਬਰ 21 ਸਥਿਤ ਤਿਕੋਣੀ ਪਾਰਕ ਵਿਖੇ ਮੁੱਖ ਸੰਸਦੀ ਸਕੱਤਰ ਮੈਡਮ ਨਵਜੋਤ ਸਿੱਧੂ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਪੀਣ ਵਾਲੇ ਸ਼ੁੱਧ ਪਾਣੀ ਲਈ ਟਿਊਬਵੈਲ ਲਗਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਰਮਨ ਸ਼ਰਮਾ, ਅੇਕਸੀਅਨ ਤਿਲਕ ਰਾਜ, ਜੇ.ਈ ਹਰਜਿੰਦਰ ਸਿੰਘ, ਜੇ.ਈ ਹਰੀਸ਼, ਸੰਜੀਵ ਅਰੋੜਾ, ਅਸ਼ੀਸ਼ ਮਹਾਜਨ, ਜਗਦੀਸ਼ ਮਹਾਜਨ, ਗੌਰਵ ਭੰਡਾਰੀ ਆਦਿ ਵੀ ਹਾਜਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply