Saturday, March 21, 2026

ਸ੍ਰੀ ਨਿਰਮਲਜੀਤ ਸਿੰਘ ਨੇ ਬਤੌਰ ਡੀ. ਐਸ. ਪੀ ਵਿਜੀਲੈਂਸ ਦਾ ਸੰਭਾਲਿਆ ਚਾਰਜ

ਹੁਸ਼ਿਆਰਪੁਰ, 12 ਮਈ (ਸਤਵਿੰਦਰ ਸਿੰਘ) – ਸ੍ਰੀ ਨਿਰਮਲਜੀਤ ਸਿੰਘ, ਪੀ.ਪੀ.ਐਸ. ਨੇ ਬਤੌਰ ਡੀ ਐਸ ਪੀ ਵਿਜੀਲੈਂਸ ਹੁਸ਼ਿਆਰਪੁਰ ਦਾ ਚਾਰਜ ਸੰਭਾਲ ਲਿਆ ਹੈ।ਸ੍ਰੀ ਨਿਰਮਲਜੀਤ ਸਿੰਘ ਡੀ ਐਸ ਪੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਦੀ ਵੈਬਸਾਈਟ www.vigilancebureaupunjab.org ਅਤੇ ਟੋਲ ਫਰੀ ਨੰਬਰ 180018001000 ‘ਤੇ ਜਾਣਕਾਰੀ ਦਿੰਤੀ ਜਾਵੇ ਜਾਂ ਉਨ੍ਹਾਂ ਦੇ ਮੋਬਾਇਲ ਨੰਬਰ 98724 63357 ਅਤੇ 81464 00057 ਤੇ ਸੰਪਰਕ ਕੀਤਾ ਜਾਵੇ।ਇਸ ਤੋਂ ਪਹਿਲਾਂ ਤਾਇਨਾਤ ਡੀ ਐਸ ਪੀ ਵਿਜੀਲੈਂਸ ਹੁਸ਼ਿਆਰਪੁਰ ਸ੍ਰੀ ਰਾਮ ਪ੍ਰਕਾਸ ਦੀ ਬਦਲੀ ਪੁਲਿਸ ਹੈਡਕੁਆਟਰ ਚੰਡੀਗੜ੍ਹ ਵਿਖੇ ਹੋ ਗਈ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply