
ਬਟਾਲਾ, 29 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋ ਐਲਾਨੇ ਦਸਵੀ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀਆਂ ਕੂੜੀਆਂ ਪਲਵਿੰਦਰ ਕੌਰ ਪੁਤਰੀ ਗੁਰਮੇਜ਼ ਸਿੰਘ ਨੇ 553 ਅੰਕ, ਰਣਜੀਤ ਕੌਰ ਪੁੱਤਰੀ ਗੁਰਦੇਵ ਸਿੰਘ ਨੇ 552 ਅੰਕ, ਸਤਿੰਦਰ ਕੌਰ ਪੁਤਰੀ ਮੁਖਤਾਰ ਸਿੰਘ ਨੇ 526 ਅੰਕ ਤੇ ਪ੍ਰਭਦੀਪ ਕੌਰ ਪੁਤਰੀ ਬਲਜੀਤ ਸਿੰਘ ਨੇ ੫੬੫ ਅੰਕ ਲੈ ਕੇ ਸਰਕਾਰੀ ਸਕੂਲ ਜੈਤੋਸਰਜਾ ਵਿੱਚੋਂ ਮੋਹਰੀ ਰਹੀਆਂ।ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਵੱਲੋ ਬੱਚਿਆਂ ਦੇ ਮਾਤਾ ਪਿਤਾ ਤੇ ਸਕੂਲ ਸਟਾਫ ਨੂੰ ਵਧਾਈਆਂ ਦਿਤੀਆਂ ਗਈਆਂ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media