Friday, October 2, 2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂੰਹ ਦੁਕਾਨਦਾਰਾਂ ਵੱਲੋਂ ਛਬੀਲ

PPN3005201516

ਪੱਟੀ, 29 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਵੇ ਪਾਤਸਾਹਿ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੇਲਵੇ ਰੋਡ ਬਾਜਰ ਵਿੱਚ ਸਮੂੰਹ ਦੁਕਾਨਦਾਰਾਂ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਸਵੇਰ ਤੋ ਸ਼ਾਮ ਤੱਕ ਲਗਾਈ ਗਈ।ਜਿਸ ਵਿੱਚ ਅਵਤਾਰ ਸਿੰਘ ਢਿੱਲੋ, ਗੁਰਦੀਪ ਸਿੰਘ ਮੱਲਾ, ਮਨਪ੍ਰੀਤ ਸਿੰਘ, ਪਰੇਮ ਸਿੰਘ,ਜਸਪਾਲ ਸਿੰਘ ਜੱਸ, ਨਵਜੋਤ ਢਿੱਲੋ, ਜੋਬਨਜੀਤ ਢਿੱਲੋ, ਤੁਲਸੀ, ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜੀ ਪੀ, ਬੀਬੀ ਕੁਲਦੀਪ ਕੌਰ, ਪੂਨਮ, ਪ੍ਰੀਤੀ, ਮਨਪ੍ਰੀਤ ਜੰਡਾਂ, ਜੰਗ ਬਾਹਦਰ ਸਿੰਘ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਅਜੈ, ਸੁਰਜੀਤ ਸਿੰਘ ਸੋਨੂੰ ਸਮੇਤ ਹੋਰਨਾ ਨੇ ਤਨ-ਮਨ-ਧਨ ਨਾਲ ਸੇਵਾ ਕੀਤੀ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply