Saturday, October 3, 2026

ਲੌਕਾਂ ਦੀ ਜੋਰਦਾਰ ਮੰਗ ‘ਤੇ ਅਧਾਰ ਕਾਰਡ ਦੁਬਾਰਾ ਬਣਾਉਣ ਦਾ ਕੰਮ ਸੁਰੂ

Adhar card

ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਜਰਨੈਲ ਸਿੰਘ ਵੈਲਫੇਸੁਸਾਇਟੀ ਬਠਿੰਡਾਂ ਵੱਲੋ ਮੁੱਖ ਦਫ਼ਤਰ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ, ਦਾਣਾ ਮੰਡੀ ਰੋਡ ਬਠਿੰਡਾ ਵਿਖੇ ਅਧਾਰ ਕਾਰਨ ਬਣਾਉਣ ਦੀ ਮਸੀਨ ਲਗਵਾਈ ਗਈ ਹੈ।ਅਧਾਰ ਕਾਰਡ ਬਣਾਉਣ ਲਈ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿੱਚੋ ਲੌਕ ਕਾਫੀ ਸੰਖਿਆ ਵਿੱਚ ਆ ਰਹੇ ਸਨ।ਬੀਤੇ ਦਿੱਨ ਅਧਾਰ ਕਾਰਡ ਬਣਾਉਣ ਦਾ ਇਹ ਕੈਂਪ ਚਾਰ ਦਿਨ ਚੱਲਿਆ ਸੀ।ਜਿਸ ਵਿੱਚ 250 ਦੇ ਕਰੀਬ ਲੋਕਾਂ ਦੇ ਅਧਾਰ ਕਾਰਡ ਬਣਾਏ ਗਏ ਸਨ।ਲੌਕਾ ਦੀ ਪੂਰ ਜੋਰ ਮੰਗ ਨੂੰ ਦੇਖਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੌਗਾਂ ਅਤੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਨੇ ਜ੍ਹਿਲਾਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਦੁਬਾਰਾਂ ਅਧਾਰ ਕਾਰਡ ਬਨਵਾਉਣ ਲਈ 3 ਦਿਨ ਹੋਰ ਸਮਾਂ ਮਿਲੀਆ ਹੈ।ਜਿੰਨਾ ਲੋਕਾਂ ਦੇ ਅਧਾਰ ਕਾਰਡ ਨਹੀ ਬਣੇ ਉਹ ਸੁਸਾਇਟੀ ਦੇ ਮੁੱਖ ਦਫ਼ਤਰ ਵਿਖੇ ਪਹੁੰਚ ਕੇ ਅਧਾਰ ਕਾਰਡ ਬਨਵਾਉਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply