Wednesday, July 15, 2026

ਦੇਸ ਰਾਜ ਹੈਰੀਟੇਜ਼ ਸਕੂਲ ਬਟਾਲਾ ਵੱਲੋ ਵਿਦਿਆਰਥੀ ਵਾਸਤੇ ਕੋਰਸ ਸ਼ੁਰੂ

PPN1406201501

ਬਟਾਲਾ, 14 ਜੂਨ (ਨਰਿੰਦਰ ਬਰਨਾਲ) – ਸਿੱਖਿਆ ਦੇ ਖੇਤਰ ਵਿੱਚ ਬਟਾਲੇ ਦੀ ਅਗਾਂਹ ਵਧੂ ਵਿਚਾਰਾਂ ਤੇ ਸਿੱਖਿਆ ਦੇ ਖੇਤਰ ਮੱਲਾਂ ਮਾਰਨ ਵਾਲੀ ਸੰਸਥਾ ਦੇਸ ਰਾਜ ਹੈਰੀਟੇਜ਼ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਵਿਦਿਆਰਥੀਆਂ ਵਾਸਤੇ ਵੱਖ ਵੱਖ ਕੋਰਸ ਸੁਰੂ ਕੀਤੇ ਗਏ ਹਨ।ਸਕੂਲ ਐਮ ਡੀ ਸ੍ਰੀ ਮਦਨ ਲਾਲ ਤੋ ਪ੍ਰਾਪਤ ਜਾਣਕਾਰੀ ਅਨੂਸਾਰ ਬਾਰਵੀਂ ਕਰਨ ਤੋ ਬਾਅਦ ਕੌਸਲ ਵਿਕਾਸ ਯੌਜਨਾ ਤਹਿਤ ਫਰੀ ਕੋਰਸ ਕਰ ਸਕਦੇ ਹਨ, ਇਸ ਸਟੀਮ ਵਿੱਚ ਪੰਜਾਹ ਸੀਟਾਂ ਹਨ।ਇਸ ਤੋ ਇਲਾਵਾ ਕੰਪਿਊਟਰ ਤੇ ਹਾਰਡ ਵੇਅਰ ਤੇ ਜਨਰਲ ਡਿਊਟੀ ਦੇ ਕੋਰਸ ਹਨ।ਐਨ ਐਸ ਡੀ ਸੀ ਸਰਟੀਫਿਕੇਟ ਕੋਰਸਾਂ ਵਿੱਚ ਜੀ ਡੀ ਏ ਜਨਰਲ ਡਿਊਟੀ, ਸਹਾਇਕ ਫਸਟਏਡ ਤੇ  ਨਰਸਿੰਗ ਕੋਰਸ ਬਹੁਤ ਹੀ ਘੱਟ ਫੀਸਾਂ ਤੇ ਕਰਵਾਏ ਜਾ ਰਹੇ ਹਨ।ਇਸ ਤੋਂ ਇਲਾਵਾ ਵੱਧ ਅੰਕ ਪ੍ਰਾਪਤ ਕਰਨ ਵਾਲੇ ਤੇ ਐਸ ਸੀ ਵਿਦਿਆਰਥੀਆ ਜਿਹੜੇ ਦੇਸ ਰਾਜ  ਹੈਰੀਟੇਜ਼ ਸਕੂਲ ਅਲੀਵਾਲ ਰੋਡ ਵਿਖੇ ਕੋਈ ਵੀ ਕੋਰਸ ਕਰਨਾ ਚਹੁੰਦੇ ਹਨ ਵਿਸ਼ੇਸ਼ ਰਿਆਇਤਾਂ ਦਿਤੀਆਂ ਜਾ ਰਹੀਆਂ ਹਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply