ਨਵੀਂ ਦਿੱਲੀ, 2 ਜੂਨ ( ਅੰਮ੍ਰਿਤ ਲਾਲ ਮੰਨਣ) - ਦਿੱਲੀ ਦੇ ਰਾਜਪੱਥ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 35000 ਤੋਂ ਵੱਧ ਨਾਗਰਿਕਾਂ ਨਾਲ ਯੋਗਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ।