ਅੰਮ੍ਰਿਤਸਰ, 22 ਜੂਨ (ਗੁਰਚਰਨ ਸਿੰਘ) – ਸਰਕਾਰੀ ਸੀਨੀ: ਸੈਕੰ :ਸਕੂਲ ਟਾਊਨ ਹਾਲ ਮਾਲ ਮੰਡੀ ਵਿਖੇ ਇੰਟਰਨੈਸ਼ਨਲ ਯੋਗਾ ਡੇਅ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਰਾਜ ਕੁਮਾਰ ਨੇ ਐੱਨ. ਸੀ. ਸੀ ਦੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ, ਜਿਸ ਦੌਰਾਨ ਐੱਨ. ਸੀ. ਸੀ ਦੇ ਸੀ. ਈ. ਓ ਵਿਸ਼ਨੂੰ ਦਾਸ ਚਾਂਦ ਨੇ ਵਿਦਿਆਰਥੀਆਂ ਨੂੰ ਯੋਗਾ ਕਰਨ ਤੋਂ ਹੋਣ ਵਾਲੇ ਲਾਭਾਂ ਦੀ ਜਾਣਕਾਰੀ ਦਿੱਤੀ।ਸਕੂਲ ਪ੍ਰਿਸੀਪਲ ਸ੍ਰ. ਬਲਵਿੰਦਰ ਸਿੰਘ ਵੱਲੋ ਸੀ. ਈ. ਓ ਵਿਸ਼ਨੂੰ ਦਾਸ ਚਾਂਦ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਨੇ ਐੱਨ. ਸੀ. ਸੀ ਵਿੱਚ ਸ਼ਾਮਿਲ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ਐੱਨ. ਸੀ. ਸੀ ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰਿੰਸੀਪਲ, ਸਕੂਲ ਅਧਿਆਪਕਾਂ, ਸਟਾਫ ਨੇ ਵੀ ਯੋਗਾ ਕੀਤਾ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media