Tuesday, September 29, 2026

ਅੰਜਨਰੂਪ ਸਿੰਘ ਨੇ ਕੋਟਲਾ ਨਵਾਬ ਪਿੰਡ ਦਾ ਮਾਣ ਵਧਾਇਆ

ਮਸ਼ਹੁਰ ਕਬੱਡੀ ਖਿਡਾਰੀ ਸਵ: ਜੋਗਿੰਦਰ ਸਿੰਘ ਭਿੱਡਾ ਦਾ ਪੋਤਰਾ ਬਣੇਗਾ ਐਰੋਸਪੇਸ ਇੰਨਜੀਨੀਅਰ

PPN2606201506ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਬੀਤੇ ਦਿਨੀ ਜਾਂਇੰਟ ਐਂਟਰੈਂਸ ਪ੍ਰੀਖਿਆ (ਐਡਵਾਂਸ) 2015 ਦੇ ਨਤੀਜੇ ਵਿੱਚ ਵਿਦਿਆਰਥੀ ਅੰਜਨਰੂਪ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕੋਟਲਾ ਨਵਾਬ (ਬਟਾਲਾ) ਨੇ 1905ਵਾਂ ਰੈਂਕ ਪ੍ਰਾਪਤ ਕਰਕੇ ਪਿੰਡ ਕੋਟਲਾ ਨਵਾਬ ਹੀ ਨਹੀ ਸਗੋਂ ਤਹਿਸੀਲ ਬਟਾਲਾ ਦਾ ਨਾਮ ਰੌਸਨ ਕੀਤਾ ਹੈ। ਜਿਕਰਯੋਗ ਹੈ ਕਿ ਦਾਦੀ ਮਨਜੀਤ ਕੌਰ ਤੇ ਦਾਦਾ ਜੋਗਿੰਦਰ ਸਿੰਘ ਭਿੱਡਾ ਦਾ ਪੋਤਾ ਹੈ, ਜਿਹੜਾ ਕਿ ਐਰੋਸਪੇਸ ਮਕੈਨੀਕਲ ਇੰਜੀਅਰਰਿੰਗ ਵਿੱਚ ਟ੍ਰੇਨਿੰਗ ਕਰਕੇ ਆਪਣੇ ਇਲਾਕੇ ਦਾ ਨਾਮ ਰੌਸਨ ਕਰੇਗਾ।ਹਰਭਜਨ ਸਿੰਘ ਸੇਖੋ ਪ੍ਰਿੰਸੀਪਲ ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ ਵੱਲੋਂ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾ ਕਿ ਵਧਾਂਈ ਦਿਤੀ ਗਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply