Monday, July 20, 2026

ਉੱਘੇ ਸਮਾਜ ਸੇਵੀ ਪ੍ਰੀਤਮ ਸਿੰਘ ਮਿੱਠੂ ਦੀ ਮਾਤਾ ਦਾ ਦੇਹਾਂਤ

ਅਹਿਮਦਗੜ੍ਹ/ਸੰਦੌੜ, 29 ਜੂਨ (ਹਰਮਿੰਦਰ ਸਿੰਘ) ਫਰਵਾਲੀ ਤੋਂ ਸਮਾਜ ਸੇਵੀ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਪੱਤਰਕਾਰ ਜਸਵੀਰ ਫਰਵਾਲੀ ਦੇ ਮਾਮੀ ਅਤੇ ਉੱਘੇ ਸਮਾਜਸੇਵੀ ਪ੍ਰੀਤਮ ਸਿੰਘ ਮਿੱਠੂ ਮਹਿਲ ਖ਼ੁਰਦ ਦੀ ਮਾਤਾ ਮਲਕੀਤ ਕੌਰ ਦੀ ਬੀਤੇ ਦਿਨੀਂ ਅਚਾਨਕ ਹੋਈ ਮੌਤ ਨਾਲ ਉਨਾਂ ਨੂੰ ਗਹਿਰਾ ਸਦਮਾ ਪੁੱਜਾ ਹੈ ।ਇਸ ਦੁੱਖ ਦੀ ਘੜੀ ਵਿਚ ਪ੍ਰੈੱਸ ਕਲੱਬ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਨਿਰਮਲ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਚੀਮਾ, ਹਰਮਿੰਦਰ ਸਿੰਘ ਭੱਟ, ਅਜੇ ਸੂਦ, ਅਜੇ ਬਾਂਸਲ, ਤਰਸੇਮ ਕਲਿਆਣੀ, ਹਰਪ੍ਰੀਤ ਸਿੰਘ ਸੰਦੌੜ, ਬਲਵੀਰ ਕੁਠਾਲਾ, ਯਾਦੂ ਢੀਂਡਸਾ, ਰੂਪੀ ਰਛੀਨ, ਗੋਬਿੰਦ ਸੰਦੌੜਵੀ, ਸਤਪਾਲ ਕਾਲਾਬੂਲਾ, ਰਜਿੰਦਰ ਜੀਤ ਸਿੰਘ ਕਾਲਾਬੂਲਾ, ਕੁਲਵੰਤ ਸਿੰਘ ਟਿੱਬਾ, ਦਲਵਿੰਦਰ ਸਿੰਘ ਰਛੀਨ, ਡਾ ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, ਕੇਵਲ ਸਿੰਘ ਸਹੋਤਾ, ਜਗਪਾਲ ਸਿੰਘ ਸੰਧੂ, ਰਾਜੇਸ਼ ਰਿਖੀ, ਡਾ ਮਹਿਬੂਬ, ਲਾਭ ਕਲਿਆਣ, ਜਸਵੀਰ ਜੱਸੀ ਸ਼ੇਰਗੜ੍ਹ ਚੀਮਾ, ਸ਼ਿੰਗਾਰਾ ਸਿੰਘ ਰਾਣੂੰ, ਲੇਖਕ ਤਰਸੇਮ ਮਹਿਤੋ, ਲੇਖਕ ਰਣਜੀਤ ਝੁਨੇਰ, ਪ੍ਰਧਾਨ ਨਾਇਬ ਸਿੰਘ ਬੁਕਣਵਾਲ, ਲੇਖਕ ਬਲਵੰਤ ਫਰਵਾਲੀ, ਲੇਖਕ ਜਸਵੀਰ ਕਲਿਆਣ, ਸਾਹਿੱਤਕਾਰ ਜਸਵੀਰ ਕੰਗਣਵਾਲ, ਮਾਸਟਰ ਵਰਿੰਦਰ ਸਿੰਘ ਫਰਵਾਲੀ, ਕਹਾਣੀਕਾਰ ਕੁਲਵਿੰਦਰ ਕੌਂਸਲ ਅਤੇ ਕ੍ਰਿਸ਼ਨ ਮਹਿਤੋ ਆਦਿ ਤੋਂ ਇਲਾਵਾ ਰਾਜਨੀਤਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਮਿਲੀ ਜਾਣਕਾਰੀ ਅਨੁਸਾਰ ਮਾਤਾ ਮਲਕੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 5 ਜੁਲਾਈ 20515 ਨੂੰ ਮਹਿਲ ਖ਼ੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply