
ਖਾਲੜਾ, 29 ਜੂਨ (ਰਣਬੀਰ ਸਿੰਘ ਗੋਲਣ) – ਮੀਂਹ ਨਾਲ ਗੜੇ ਪੈਣ ਨਾਲੇ ਇਸ ਤੱਪਦੀ ਗਰਮੀ ਤੋਂ ਜਿਥੇ ਲੋਕਾਂ ਨੂੰ ਰਾਹਤ ਮਿਲੀ, ਉਥੇ ਬੱਚੇ ਮੀਂਹ ਵਿੱਚ ਕਿਲਕਾਰੀਆਂ ਲਗਾਉਂਦੇ ਤੇ ਇਕ ਦੂਸਰੇ ਨੂੰ ਗੜੇ ਮਾਰਦੇ ਹੋਏ ਨਜ਼ਰ ਆਏ।ਇਸ ਸੁਹਾਵਣੇ ਮੋਸਮ ਦਾ ਅਨੰਦ ਬੱਚਿਆਂ ਨੇ ਮੀਂਹ ਦੇ ਪਾਣੀ ਵਿੱਚ ਨਹਾ ਕੇ ਮਾਣਿਆ, ਜਦ ਕਿ ਨੌਜਵਾਨਾਂ ਤੇ ਬਜੁਰੱਗਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media